ਵਿਕੀਸਰੋਤ pawikisource https://pa.wikisource.org/wiki/%E0%A8%AE%E0%A9%81%E0%A9%B1%E0%A8%96_%E0%A8%B8%E0%A8%AB%E0%A8%BC%E0%A8%BE MediaWiki 1.39.0-wmf.25 first-letter ਮੀਡੀਆ ਖ਼ਾਸ ਗੱਲ-ਬਾਤ ਵਰਤੋਂਕਾਰ ਵਰਤੋਂਕਾਰ ਗੱਲ-ਬਾਤ ਵਿਕੀਸਰੋਤ ਵਿਕੀਸਰੋਤ ਗੱਲ-ਬਾਤ ਤਸਵੀਰ ਤਸਵੀਰ ਗੱਲ-ਬਾਤ ਮੀਡੀਆਵਿਕੀ ਮੀਡੀਆਵਿਕੀ ਗੱਲ-ਬਾਤ ਫਰਮਾ ਫਰਮਾ ਗੱਲ-ਬਾਤ ਮਦਦ ਮਦਦ ਗੱਲ-ਬਾਤ ਸ਼੍ਰੇਣੀ ਸ਼੍ਰੇਣੀ ਗੱਲ-ਬਾਤ ਲੇਖਕ ਲੇਖਕ ਗੱਲ-ਬਾਤ ਪੋਰਟਲ ਪੋਰਟਲ ਗੱਲ-ਬਾਤ ਪ੍ਰਕਾਸ਼ਕ ਪ੍ਰਕਾਸ਼ਕ ਗੱਲ-ਬਾਤ ਲਿਖਤ ਲਿਖਤ ਗੱਲ-ਬਾਤ ਅਨੁਵਾਦ ਅਨੁਵਾਦ ਗੱਲ-ਬਾਤ ਪੰਨਾ ਪੰਨਾ ਗੱਲ-ਬਾਤ ਇੰਡੈਕਸ ਇੰਡੈਕਸ ਗੱਲ-ਬਾਤ TimedText TimedText talk ਮੌਡਿਊਲ ਮੌਡਿਊਲ ਗੱਲ-ਬਾਤ ਗੈਜਟ ਗੈਜਟ ਗੱਲ-ਬਾਤ ਗੈਜਟ ਪਰਿਭਾਸ਼ਾ ਗੈਜਟ ਪਰਿਭਾਸ਼ਾ ਗੱਲ-ਬਾਤ ਪੰਨਾ:ਦੀਵਾ ਬਲਦਾ ਰਿਹਾ.pdf/8 250 7865 141461 115018 2022-08-20T07:26:22Z Dajeet gill 1623 /* ਗਲਤੀਆਂ ਲਾਈਆਂ */ proofread-page text/x-wiki <noinclude><pagequality level="3" user="Dajeet gill" /></noinclude> ਲਓ ਕਿ ਦਿਨੋ ਦਿਨ ਪੰਜਾਬੀ ਕਹਾਣੀ ਵਿਚ ਕਵਿਤਾ ਵਰਗੀ ਸੂਖਮਤਾ ਆ ਰਹੀ ਹੈ। ਜਿਥੇ ਕਵਿਤਾ ਵਿਚ ਸਕੂਲ ਪਦਾਰਥਵਾਦ ਦੀ ਰੜਕੇ ਆ ਰਹੀ ਹੈ ਤੇ ਵਾਰਤਕ ਪਰਭਾਵ ਲੈ ਰਹੀ ਹੈ, ਓਥੇ ਕਹਾਣੀ ਵਿਚ ਅਨੋਖੀ ਕਾਵਿਕਤਾ ਆ ਰਹੀ ਹੈ। ਭਾਵਾਂ ਨੂੰ ਹਲੂਣਾ ਦੇਣ ਦੀ ਸ਼ਕਤੀ ਆ ਰਹੀ ਹੈ। ਪਾਤਰਾਂ ਦਾ ਅੰਦਰ ਰੂਪਮਾਨ ਕਰਨ ਦੀ ਜੁਗਤੀ ਆ ਰਹੀ ਹੈ। {{gap}}ਨਵੇਂ ਅੰਦਾਜ਼ਾਂ ਨਾਲ ਨਵੇਂ ਵਿਚਾਰ ਉਘਾੜੇ ਜਾ ਰਹੇ ਹਨ, ਇਸ ਲਈ ਨਵੇਂ ਨਵੇਂ ਕਹਾਣੀ-ਢਾਂਚੇ ਉਪਜ ਰਹੇ ਹਨ। ਬਹੁ-ਪੱਖੀ ਰੂਪਾਂ ਵਿਚ ਵੀ ਇਕ ਸਾਂਝ ਜ਼ਰੂਰ ਹੈ ਕਿ ਅਜ ਦੀ ਕਹਾਣੀ ਨੇ ਭਰੀ ਹੋਈ ਬੰਦੂਕ ਵਾਂਗ, ਭਰੀ ਹੋਈ ਘਟਾ ਵਾਂਗ, ਚਾਬੀ ਦਿਤੇ ਖਿਲੌਣੇ ਵਾਂਗ, ਅਕਾਸ਼ ਚੜੀ ਹਵਾਈ ਵਾਂਗ, ਪੇਚੇ ਲੜੀ ਗੱਡੀ ਵਾਂਗ, ਦੋ ਅਨ ਸਮਾਨਾਂਤਰ ਲਕੀਰਾਂ ਵਾਂਗ ਚਲਣਾ, ਵਸਣਾ, ਤੁਰਨਾ, ਡਿਗਣਾ, ਟੁਟਣਾ, ਮਿਲਣਾ ਹੁੰਦਾ ਹੈ। ਇਹ ਚਲਣਾ, ਵਸਣਾ, ਤੁਰਨਾ, ਡਿਗਣਾ, ਟੁਟਣਾ, ਮਿਲਣਾ ਭਾਵੇਂ ਸਪਸ਼ਟ ਹੋਵੇ ਤੇ ਭਾਵੇਂ ਇਨ੍ਹਾਂ ਦਾ ਨਿਰਾ ਇਸ਼ਾਰਾ ਹੀ ਹੋਵੇ, ਪਰ ਇਹੋ ਕਰਮ ਹੀ ਇਨ੍ਹਾਂ ਦਾ ਜੀਵਨ ਹੈ ਤੇ ਕਹਾਣੀ ਦੀ ਰੂਹ ਹੈ। ਅਜ ਦੀ ਕਹਾਣੀ ਅਤ ਦੀ ਯਥਾਰਥਵਾਦੀ ਹੁੰਦੀ ਹੋਈ ਵੀ ਕਲਪਤ ਯਥਾਰਥਵਾਦੀ ਪਲੇਟ ਵਿਚ ਵਿਚਰਦੀ ਹੈ। ਅਭਿਆਸੀ ਤੇ ਜੀਵਨ-ਮਈ ਯਥਾਰਥਵਾਦੀ ਸਥਿਤੀ ਵਿਚ ਨਹੀਂ ਜੀ ਰਹੀ ਹੁੰਦੀ। ਕਿਉਂਕਿ ਇਕ ਵਿਅਕਤੀ ਨੂੰ, ਜਿਸ ਦਾ ਸੋਚਣਾ, ਵਿਚਰਨਾ ਤੇ ਜੀਵਨ ਘੋਲ ਯਥਾਰਥੀ ਢੰਗ ਨਾਲ ਵਿਖਾਣਾ ਹੁੰਦਾ ਹੈ ਉਸ ਸਥਿਤੀ ਵਿਚ ਖੜਾ ਕੀਤਾ ਜਾਂਦਾ ਹੈ, ਜਿਸ ਉਤੇ ਬਾਕੀ ਪਰਕਿਰਤਕ ਸ਼ਕਤੀਆਂ ਦੇ ਅਸਰ ਦਾ<noinclude>{{rh|੮}}</noinclude> 45xa62qz4z34boivl6dp2eb72noodcc ਪੰਨਾ:ਪੰਚ ਤੰਤ੍ਰ.pdf/24 250 33094 141457 84899 2022-08-20T05:50:59Z Jagseer S Sidhu 498 /* ਗਲਤੀਆਂ ਲਾਈਆਂ */ proofread-page text/x-wiki <noinclude><pagequality level="3" user="Jagseer S Sidhu" />{{rh|੧੬|ਪੰਚ ਤੰਤ੍ਰ|}} {{rule}}</noinclude>{| {{ts|mc}} | ਦੋਹਰਾ॥ || {{ts|pl1}} |ਅਪ੍ਰਧਾਨ<ref>ਵਜ਼ੀਰ ਤੋਂ ਬਿਨਾਂ</ref> ਅਧਿਕਾਰ ਲਹਿ ਨਿਪ ਸੇਵਾ ਤੇ ਤਾਤ।</br>ਬਿਨ ਸੇਵਾ<ref>ਵਜ਼ੀਰ</ref> ਪ੍ਰਧਾਨ ਭੀ ਨਿਜ ਅਧਿਕਾਰ ਗਵਾਤ॥੩੫॥ |} ਇਸ ਉਤੇ ਕਿਹਾ ਭੀ ਹੈ:- {{x-larger|{{center|ਕੁੰਡਲੀਆ ਛੰਦ}}}} ਯਦਪਿ ਵਿੱਦਯਾ ਹੀਨ ਹੈ ਪੁਨ ਕੁਰੂਪ ਕੁਲ ਹੀਨ। ਨਿਕਟ ਰਹੇ ਨ੍ਰਿਪ ਕੇ ਜੋਊ ਤਾਂਕੇ ਹੋਤ ਅਧੀਨ। ਤਾਂਕੇ ਹੋਤ ਅਧੀਨ ਤਥਾ ਪ੍ਰਮਦਾ ਕੋ ਜਾਨੋ। ਅਵਰ ਲਤਾ ਕੀ ਦਬਾ ਯਹੀ ਉਰ ਭੀਤਰ ਆਨੋ। ਕਹਿ ਸ਼ਿਵਨਾਥ ਵਿਚਾਰ ਲਤਾ ਨ੍ਰਿਪ ਨਾਰੀ ਤਦਪਿ। ਨਿਕਟ ਹੋਇ ਤਿਹ ਭਜੇ ਕਰੋ ਲਾਖੋਂ ਬਿਧਿ ਯਦਪਿ॥੩੬॥ ਪੁਨਾ {{Block center|<poem>{{overfloat left|ਦੋਹਰਾ॥|depth=3em}}ਕ੍ਰੋਧ ਹਰਖ ਕਾਰਕ ਨਿਪਤਿ ਜੋ ਨਿਤ ਚੀਨਤ ਦ੍ਰੱਬ। ਸੋ ਸੇਵਕ ਨ੍ਰਿਪ ਨਿਠੁਰ ਕੋ ਬਸੀ ਕਰਤ ਹੈ ਝੱਬ॥੩੭॥ ਸਿਲਪੀ ਵਿੱਦ੍ਯਾਵੰਤ ਜੋ ਸੇਵਾ, ਜਾਨਨਹਾਰ। ਬਡ ਅਭਿਲਾਖੀ ਪੁਰਖ ਕਾ ਭੂਪਤਿ ਹੀ ਆਧਾਰ॥੩੮॥ ਜੇ ਜਾਤੀ ਅਭਿਮਾਨ ਕਰ ਨ੍ਰਿਪ ਕੋ ਸੇਵਤ ਨਾਂਹਿ। ਤੇ ਨਰ ਮਰਨ ਪ੍ਰਯੰਤ ਹੀਂ ਭੀਖ ਮਾਂਗ ਕਰ ਖਾਂਹਿ॥੩੬॥ ਜੇ ਨਰ ਐਸੇ ਭਾਖਤੇ ਦੁਰਾਰਾਧਯ ਹੈ ਭੂਪ। ਤੇ ਨਿਜ ਆਲਸ ਮੂਢਤਾ ਭੂਲ ਜਨਾਵਤ ਗੂਪ॥੪੦॥ ਸਰਪ ਵ੍ਯਾਘ੍ਰ ਗਜ ਸਿੰਘ ਕੋ ਕਰਤ ਅਧੀਨ ਉਪਾਇ । ਰਾਜਾ ਫਿਰ ਕ੍ਯਾ ਵਸਤੁ ਹੈ ਬੁਧਿਮਾਨ ਕੋ ਭਾਇ॥੪੧॥ ਰਾਜਾ ਹੀਕੇ ਆਸਰੇ ਰੁਨਿ ਜਨ ਪਾਵੇ ਮਾਨ। ਮਲ੍ਯਾਗਿਰਿ ਕੋ ਛਾਡਕੇ ਨਹਿ ਚੰਦਨ ਕੀ ਖਾਨ॥੪੨॥ ਰਾਜਨ ਕੇ ਪਰਿਤੋਖ ਤੇਂ ਅਸ੍ਵ ਛਤ੍ਰ ਗਜ ਆਦਿ। ਮਿਲਤ ਨਰਨ ਕੋ ਸਰਬਦਾ ਐਸੀ ਹੈ ਮ੍ਰਜਾਦਿ॥੩॥</poem>}} {{gap}}ਇਸ ਬਾਤ ਨੂੰ ਸੁਨਕੇ ਕਰਟਕ ਬੋਲਿਆ ਹੁਣ ਤੂੰ ਕੀ ਕੀਤਾ ਚਾਹੁੰਦਾ ਹੈਂ। ਦਮਨਕ ਬੋਲਿਆ ਅੱਜ ਸਾਡਾ ਸ੍ਵਾਮੀ ਪਿੰਗਲਕ ਡਰਿਆ ਹੋਇਆ ਹੈ ਇਸਲਈ ਇਸਦੇ ਕੋਲ ਜਾਕੇ ਭਯ ਦੇ ਸਬਬ <references/><noinclude></noinclude> be9q9huoihftb1obmv8b0koi6oiextk 141458 141457 2022-08-20T05:51:37Z Jagseer S Sidhu 498 proofread-page text/x-wiki <noinclude><pagequality level="3" user="Jagseer S Sidhu" />{{rh|੧੬|ਪੰਚ ਤੰਤ੍ਰ|}} {{rule}}</noinclude>{| {{ts|mc}} | ਦੋਹਰਾ॥ || {{ts|pl1}} |ਅਪ੍ਰਧਾਨ<ref>ਵਜ਼ੀਰ ਤੋਂ ਬਿਨਾਂ</ref> ਅਧਿਕਾਰ ਲਹਿ ਨਿਪ ਸੇਵਾ ਤੇ ਤਾਤ।</br>ਬਿਨ ਸੇਵਾ<ref>ਵਜ਼ੀਰ</ref> ਪ੍ਰਧਾਨ ਭੀ ਨਿਜ ਅਧਿਕਾਰ ਗਵਾਤ॥੩੫॥ |} ਇਸ ਉਤੇ ਕਿਹਾ ਭੀ ਹੈ:- {{x-larger|{{center|ਕੁੰਡਲੀਆ ਛੰਦ}}}} ਯਦਪਿ ਵਿੱਦਯਾ ਹੀਨ ਹੈ ਪੁਨ ਕੁਰੂਪ ਕੁਲ ਹੀਨ। ਨਿਕਟ ਰਹੇ ਨ੍ਰਿਪ ਕੇ ਜੋਊ ਤਾਂਕੇ ਹੋਤ ਅਧੀਨ। ਤਾਂਕੇ ਹੋਤ ਅਧੀਨ ਤਥਾ ਪ੍ਰਮਦਾ ਕੋ ਜਾਨੋ। ਅਵਰ ਲਤਾ ਕੀ ਦਬਾ ਯਹੀ ਉਰ ਭੀਤਰ ਆਨੋ। ਕਹਿ ਸ਼ਿਵਨਾਥ ਵਿਚਾਰ ਲਤਾ ਨ੍ਰਿਪ ਨਾਰੀ ਤਦਪਿ। ਨਿਕਟ ਹੋਇ ਤਿਹ ਭਜੇ ਕਰੋ ਲਾਖੋਂ ਬਿਧਿ ਯਦਪਿ॥੩੬॥ ਪੁਨਾ {{Block center|<poem>{{overfloat left|ਦੋਹਰਾ॥|depth=3em}}ਕ੍ਰੋਧ ਹਰਖ ਕਾਰਕ ਨਿਪਤਿ ਜੋ ਨਿਤ ਚੀਨਤ ਦ੍ਰੱਬ। ਸੋ ਸੇਵਕ ਨ੍ਰਿਪ ਨਿਠੁਰ ਕੋ ਬਸੀ ਕਰਤ ਹੈ ਝੱਬ॥੩੭॥ ਸਿਲਪੀ ਵਿੱਦ੍ਯਾਵੰਤ ਜੋ ਸੇਵਾ, ਜਾਨਨਹਾਰ। ਬਡ ਅਭਿਲਾਖੀ ਪੁਰਖ ਕਾ ਭੂਪਤਿ ਹੀ ਆਧਾਰ॥੩੮॥ ਜੇ ਜਾਤੀ ਅਭਿਮਾਨ ਕਰ ਨ੍ਰਿਪ ਕੋ ਸੇਵਤ ਨਾਂਹਿ। ਤੇ ਨਰ ਮਰਨ ਪ੍ਰਯੰਤ ਹੀਂ ਭੀਖ ਮਾਂਗ ਕਰ ਖਾਂਹਿ॥੩੬॥ ਜੇ ਨਰ ਐਸੇ ਭਾਖਤੇ ਦੁਰਾਰਾਧਯ ਹੈ ਭੂਪ। ਤੇ ਨਿਜ ਆਲਸ ਮੂਢਤਾ ਭੂਲ ਜਨਾਵਤ ਗੂਪ॥੪੦॥ ਸਰਪ ਵ੍ਯਾਘ੍ਰ ਗਜ ਸਿੰਘ ਕੋ ਕਰਤ ਅਧੀਨ ਉਪਾਇ । ਰਾਜਾ ਫਿਰ ਕ੍ਯਾ ਵਸਤੁ ਹੈ ਬੁਧਿਮਾਨ ਕੋ ਭਾਇ॥੪੧॥ ਰਾਜਾ ਹੀਕੇ ਆਸਰੇ ਰੁਨਿ ਜਨ ਪਾਵੇ ਮਾਨ। ਮਲ੍ਯਾਗਿਰਿ ਕੋ ਛਾਡਕੇ ਨਹਿ ਚੰਦਨ ਕੀ ਖਾਨ॥੪੨॥ ਰਾਜਨ ਕੇ ਪਰਿਤੋਖ ਤੇਂ ਅਸ੍ਵ ਛਤ੍ਰ ਗਜ ਆਦਿ। ਮਿਲਤ ਨਰਨ ਕੋ ਸਰਬਦਾ ਐਸੀ ਹੈ ਮ੍ਰਜਾਦਿ॥੩॥</poem>}} {{gap}}ਇਸ ਬਾਤ ਨੂੰ ਸੁਨਕੇ ਕਰਟਕ ਬੋਲਿਆ ਹੁਣ ਤੂੰ ਕੀ ਕੀਤਾ ਚਾਹੁੰਦਾ ਹੈਂ। ਦਮਨਕ ਬੋਲਿਆ ਅੱਜ ਸਾਡਾ ਸ੍ਵਾਮੀ ਪਿੰਗਲਕ ਡਰਿਆ ਹੋਇਆ ਹੈ ਇਸਲਈ ਇਸਦੇ ਕੋਲ ਜਾਕੇ ਭਯ ਦੇ ਸਬਬ {{rule}}<references/><noinclude></noinclude> nn65570u3dgp5p5qn9ob6avozd7s12w 141459 141458 2022-08-20T05:54:47Z Jagseer S Sidhu 498 proofread-page text/x-wiki <noinclude><pagequality level="3" user="Jagseer S Sidhu" />{{rh|੧੬|ਪੰਚ ਤੰਤ੍ਰ|}} {{rule}}</noinclude>{| {{ts|mc}} | ਦੋਹਰਾ॥ || {{ts|pl1}} |<ref><nowiki>*</nowiki>ਵਜ਼ੀਰ ਤੋਂ ਬਿਨਾਂ</ref>ਅਪ੍ਰਧਾਨ ਅਧਿਕਾਰ ਲਹਿ ਨਿਪ ਸੇਵਾ ਤੇ ਤਾਤ।</br>ਬਿਨ ਸੇਵਾ <ref>†ਵਜ਼ੀਰ</ref>ਪ੍ਰਧਾਨ ਭੀ ਨਿਜ ਅਧਿਕਾਰ ਗਵਾਤ॥੩੫॥ |} ਇਸ ਉਤੇ ਕਿਹਾ ਭੀ ਹੈ:- {{x-larger|{{center|ਕੁੰਡਲੀਆ ਛੰਦ}}}} ਯਦਪਿ ਵਿੱਦਯਾ ਹੀਨ ਹੈ ਪੁਨ ਕੁਰੂਪ ਕੁਲ ਹੀਨ। ਨਿਕਟ ਰਹੇ ਨ੍ਰਿਪ ਕੇ ਜੋਊ ਤਾਂਕੇ ਹੋਤ ਅਧੀਨ। ਤਾਂਕੇ ਹੋਤ ਅਧੀਨ ਤਥਾ ਪ੍ਰਮਦਾ ਕੋ ਜਾਨੋ। ਅਵਰ ਲਤਾ ਕੀ ਦਬਾ ਯਹੀ ਉਰ ਭੀਤਰ ਆਨੋ। ਕਹਿ ਸ਼ਿਵਨਾਥ ਵਿਚਾਰ ਲਤਾ ਨ੍ਰਿਪ ਨਾਰੀ ਤਦਪਿ। ਨਿਕਟ ਹੋਇ ਤਿਹ ਭਜੇ ਕਰੋ ਲਾਖੋਂ ਬਿਧਿ ਯਦਪਿ॥੩੬॥ ਪੁਨਾ {{Block center|<poem>{{overfloat left|ਦੋਹਰਾ॥|depth=3em}}ਕ੍ਰੋਧ ਹਰਖ ਕਾਰਕ ਨਿਪਤਿ ਜੋ ਨਿਤ ਚੀਨਤ ਦ੍ਰੱਬ। ਸੋ ਸੇਵਕ ਨ੍ਰਿਪ ਨਿਠੁਰ ਕੋ ਬਸੀ ਕਰਤ ਹੈ ਝੱਬ॥੩੭॥ ਸਿਲਪੀ ਵਿੱਦ੍ਯਾਵੰਤ ਜੋ ਸੇਵਾ, ਜਾਨਨਹਾਰ। ਬਡ ਅਭਿਲਾਖੀ ਪੁਰਖ ਕਾ ਭੂਪਤਿ ਹੀ ਆਧਾਰ॥੩੮॥ ਜੇ ਜਾਤੀ ਅਭਿਮਾਨ ਕਰ ਨ੍ਰਿਪ ਕੋ ਸੇਵਤ ਨਾਂਹਿ। ਤੇ ਨਰ ਮਰਨ ਪ੍ਰਯੰਤ ਹੀਂ ਭੀਖ ਮਾਂਗ ਕਰ ਖਾਂਹਿ॥੩੬॥ ਜੇ ਨਰ ਐਸੇ ਭਾਖਤੇ ਦੁਰਾਰਾਧਯ ਹੈ ਭੂਪ। ਤੇ ਨਿਜ ਆਲਸ ਮੂਢਤਾ ਭੂਲ ਜਨਾਵਤ ਗੂਪ॥੪੦॥ ਸਰਪ ਵ੍ਯਾਘ੍ਰ ਗਜ ਸਿੰਘ ਕੋ ਕਰਤ ਅਧੀਨ ਉਪਾਇ । ਰਾਜਾ ਫਿਰ ਕ੍ਯਾ ਵਸਤੁ ਹੈ ਬੁਧਿਮਾਨ ਕੋ ਭਾਇ॥੪੧॥ ਰਾਜਾ ਹੀਕੇ ਆਸਰੇ ਰੁਨਿ ਜਨ ਪਾਵੇ ਮਾਨ। ਮਲ੍ਯਾਗਿਰਿ ਕੋ ਛਾਡਕੇ ਨਹਿ ਚੰਦਨ ਕੀ ਖਾਨ॥੪੨॥ ਰਾਜਨ ਕੇ ਪਰਿਤੋਖ ਤੇਂ ਅਸ੍ਵ ਛਤ੍ਰ ਗਜ ਆਦਿ। ਮਿਲਤ ਨਰਨ ਕੋ ਸਰਬਦਾ ਐਸੀ ਹੈ ਮ੍ਰਜਾਦਿ॥੩॥</poem>}} {{gap}}ਇਸ ਬਾਤ ਨੂੰ ਸੁਨਕੇ ਕਰਟਕ ਬੋਲਿਆ ਹੁਣ ਤੂੰ ਕੀ ਕੀਤਾ ਚਾਹੁੰਦਾ ਹੈਂ। ਦਮਨਕ ਬੋਲਿਆ ਅੱਜ ਸਾਡਾ ਸ੍ਵਾਮੀ ਪਿੰਗਲਕ ਡਰਿਆ ਹੋਇਆ ਹੈ ਇਸਲਈ ਇਸਦੇ ਕੋਲ ਜਾਕੇ ਭਯ ਦੇ ਸਬਬ {{rule}}<references/><noinclude></noinclude> h42hfhqegzyvvnt7p8t4pru97senp3u ਪੰਨਾ:ਪੰਚ ਤੰਤ੍ਰ.pdf/25 250 33246 141460 85227 2022-08-20T06:09:33Z Jagseer S Sidhu 498 /* ਗਲਤੀਆਂ ਲਾਈਆਂ */ proofread-page text/x-wiki <noinclude><pagequality level="3" user="Jagseer S Sidhu" />{{rh||ਪਹਿਲਾ ਤੰਤ੍ਰ|੧੭}} {{rule}}</noinclude>ਨੂੰ ਪਛਾਨ ਕੇ ਸੰਧਿ<ref><nowiki>*</nowiki>੧ ਮਿਲਾਪ ੨ ਲੜਾਈ ੩ ਚੜ੍ਹਾਈ ਕਰਨੀ ਯਾ ਆਪ ਚਲੇ ਜਾਨਾ ੪ ਉਸੇ ਜਗਾ ਤੇ ਬੈਠੇ ਰਹਿਨਾ ੫ ਕਿਸੇ ਦਾ ਆਸਰਾ ਲੈਨਾ ੬ ਤੋੜਾ ਫੋੜੀ ਕਰਨੀ॥</ref>੧ ਵਿਗ੍ਰਹ ੨ ਯਾਨ ੩ ਆਸਨ ੪ ਸੰਸ੍ਰਯ ੫ ਦ੍ਵੈਦੀ ਭਾਵ ੬ ਇਨ੍ਹਾਂ ਛਿਆਂ ਵਿੱਚੋਂ ਜੇੜ੍ਹਾ ਤਰੀਕਾ ਚੰਗਾ ਦੇਖਾਂ ਸੋ ਕਰਾਂ॥ {{gap}}ਕਰਟਕ ਬੋਲਿਆ ਆਪ ਕਿਸ ਪ੍ਰਕਾਰ ਜਾਨਦੇ ਹੋ, ਜੋ ਪਿੰਗਲਕੇ ਡਰਿਆ ਹੋਇਆ ਹੈ ਯਾ ਨਹੀਂ॥ ਦਮਨਕ ਬੋਲਿਆਂ ਇਸ ਵਿੱਚ ਕੀ ਜਾਨਨਾ ਹੈ ਇਸ ਉੱਤੇ ਕਿਹਾ ਬੀ ਹੈ:- <poem>ਚੌਪਈ॥ ਕਹੀ ਬਾਤ ਕੋ ਪਸ਼ੁ ਭੀ ਜਾਨਤ। ਹਸਤੀ ਅਸ੍ਵ ਸੈਨ ਪਹਿਚਾਨਤ। ਬਿਨ ਭਾਖੇ ਸਮਝਤ ਹੈ ਬੁਧਿਜਨ। ਯਹੀ ਬੁਧਕੋ ਫਲਸਮਝੋਮਨ॥੪੪॥</poem> ਹੋਰ ਮਨੂ ਮਹਾਰਾਜ ਨੇ ਭੀ ਲਿਖਿਆ ਹੈ:- {| {{ts|mc}} | ਦੋਹਰਾ॥ || {{ts|pl1}} |ਰੂਪ ਬਚਨ ਸੰਕੇਤ ਪੁਨ ਦੇਸਦਾ ਮੁਖ ਆਕਾਰ।</br>ਨਯਨ ਗਮਨ ਕਰ ਜਾਨੀਏ ਅੰਤ੍ਰ ਗਤਿ ਨਿਰਧਾਰ ॥੪੫॥ |} {{gap}}ਹੇ ਭਾਈ ਇਸਲਈ ਅੱਜ ਮੈਂ ਇਸ ਡਰੇ ਹੋਏ ਦੇ ਪਾਸ ਜਾਕੇ ਆਪਣੀ ਅਕਲ ਨਾਲ ਨਿਰਭਯ ਕਰਾਂ, ਆਪਣੇ ਅਧੀਨ ਬਨਾ, ਆਪਣੀ ਵਜ਼ੀਰੀ ਲਵਾਂਗਾ। ਕਰਟਕ ਬੋਲਿਆ ਤੈਨੂੰ ਸੇਵਾ ਦੇ ਧਰਮ ਦੀ ਖ਼ਬਰ ਨਹੀਂ, ਇਸ ਲਈ ਤੂੰ ਇਸਨੂੰ ਵਸ ਨਹੀਂ ਕਰ ਸਕੇਂਗਾ। ਦਮਨਕ ਬੋਲਿਆ ਕਿਆ ਮੈਂ ਨੌਕਰੀ ਦੀ ਅਕਲ ਨਹੀਂ ਰੱਖਦਾ, ਮੈਂ ਤਾਂ ਛੋਟੀ ਉਮਰਾ ਬਿਖੇ ਪਿਤਾ ਦੇ ਪਾਸ ਆਏ ਹੋਏ ਮਹਾਤਮਾ ਕੋਲੋਂ ਰਾਜਨੀਤਿ ਵਿੱਚੋਂ ਸੇਵਾ ਦੇ ਧਰਮ ਸੁਣੇ ਹੋਏ ਹਨ,ਸੋ ਸੁਨ। {| {{ts|mc}} | ਦੋਹਰਾ॥ || {{ts|pl1}} |ਸਰਨ ਪੁਹਪ ਯੁਤ ਭੂਮਿ ਕੋ ਪਾਵਤ ਹੈਂ ਨਰ ਤੀਨ।</br>ਪੰਡਤ ਯੋਧਾ ਅਰ ਤ੍ਰਿਤੀ ਸੇਵਾ ਮੇਂ ਪਰਬੀਨ॥੪੬॥ |} {| {{ts|mc}} | ਸੋਰਠਾ॥ || {{ts|pl1}} |ਪ੍ਰਭੂ ਹਿਤਕਾਰੀ ਜੋਇ, ਬਚਨ ਮਾਤ੍ਰ ਸੇ ਗ੍ਰਹਨ ਕਰ।</br>ਤਾਂਕਾ ਆਸ੍ਰਯ ਹੋਇ, ਰਾਜਨ ਪੈ ਤਬ ਜਾਤ ਨਰ॥੪੭॥ |} {{Block center|<poem>{{overfloat left|ਦੋਹਰਾ॥|depth=3em}}ਨਾਹਿ ਪਛਾਨਤ ਗੁਨ ਜੋਉ ਤਾਂਕੋ ਮਤ ਕਰ ਸੇਵ। ਜਿਮ ਕੱਲਰ ਤੇ ਫਲ ਨਹੀਂ ਕਿਤਨੋ ਬੀਜ ਗਿਰੇਵ॥੪੮॥ ਸੇਵਾ ਕਰ ਧਨ ਹਨ ਕੀ ਜੋ ਗੁਨ ਗ੍ਰਾਹੀ ਹੋਇ॥ ਸਮਯ ਪਾਇ ਕਰ ਫਲ ਮਿਲੇ ਅਬ ਤੋ ਭੋਜਨ ਜੋਇ॥੪੬॥ ਭੂਖ ਪਿਆਸ ਕੋ ਸਹਿਨ ਕਰ ਪਾਪ ਜਿਮ ਸੁਕ ਜਾਇ।</poem>}} {{rule}} <references/><noinclude></noinclude> nul1q8axtmh2v6n9gpbdtb9ezmjbcu2 ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/238 250 44059 141462 112554 2022-08-20T08:14:55Z Tamanpreet Kaur 606 /* ਪ੍ਰਮਾਣਿਤ */ proofread-page text/x-wiki <noinclude><pagequality level="4" user="Tamanpreet Kaur" /></noinclude>{{gap}}ਮੈਂ ਉਹਨੂੰ ਨਹੀਂ ਸੀ ਜਾਣਦਾ, ਪਰ ਮੇਰੇ ਖੜੋ ਜਾਣ ਤੇ ਉਹ ਮੇਰੇ ਨੇੜੇ ਆ ਗਿਆ। {{gap}}"ਸਾਹਿਬ, ਸੈਰ ਕੋ ਚਲੇਂਗੇ। ਬਹੁਤ ਬੜ੍ਹੀਆ ਹੈ - ਹਰ ਕਿਸਮ ......।" {{gap}}ਚੌਦਾਂ ਵਰ੍ਹਿਆਂ ਦਾ ਅਨਜਾਣਿਆਂ ਮੰਡਾ ਮੈਨੂੰ ਕਹਿ ਰਿਹਾ ਸੀ, ਓਹਦੇ ਪਾਨਰੰਗੇ ਬੁਲ੍ਹਾਂ ਤੇ ਇਕ ਭੇਲੀ ਜਿਹਾ ਪ੍ਰਭਾਵ ਸੀ। ਚੌਰੰਘੀ ਵਿਚ 'ਨਿਓਨ-ਬੱਤੀਆਂ' ਵਿਚ ਰੰਗ-ਬਰੰਗੇ ਵਪਾਰੀ-ਸੁਨੇਹੇ ਬਲ ਬੁਝ ਰਹੇ ਸਨ। "ਆਓ ਅਸੀਂ ਫ਼ਰਪੋ ਵਿਚ ਰੋਟੀ ਖਾਈਏ", "ਹਰ ਵਕਤ ਚਾਹ ਦਾ ਵਕਤ ਹੈ", "ਪਲੇਅਰਜ਼ ਸਿਗਰਟ ਸਭ ਤੋਂ ਚੰਗੇ ਹੁੰਦੇ ਹਨ।" ਤੇ ਇਹਨਾਂ ਨਿਓਨ ਬੱਤੀਆਂ' ਦੇ ਬਲਣ ਬੁਝਣ ਵਾਂਗ, ਕਲਕਤੇ ਦੇ ਬਹੁ ਕੌਮੀ ਸ਼ਹਿਰ ਵਿਚ ਓਹ ਮੁੰਡਾ ਮੈਨੂੰ ਕਹੀ ਜਾ ਰਿਹਾ ਸੀ, "ਬੰਗਾਲੀ, ਪੰਜਾਬੀ, ਯੂਰਪੀਨ, ਐਂਗਲੋ ਇੰਡੀਅਨ, ਚੀਨੀ, ਬਰਮੀ, ਸਟੂਡੈਂਟ, ਪ੍ਰਾਈਵੇਟ - ਹਰ ਕਿਸਮ ਹੈ - ਸਾਹਿਬ ਚਲੀਏ, ਬਗ਼ਲ ਮੈਂ ਬਿਠਾ ਕੇ ਦੇਖੀਏ - ਏਕ ਦਮ ਜੁਆਨ ............." {{gap}}ਤੇ ਮੈਨੂੰ ਕਾਂਬਾ ਛਿੜ ਗਿਆ ਸੀ। ਇਹ ਮੁੰਡਾ, ਜਿਹੜਾ ਮੇਰ ਛੋਟੇ ਭਰਾ ਜਿਡਾ ਸੀ, ਜ਼ਿੰਦਗੀ ਵਿਚ ਇਹ ਅਪਣੀ ਮਾਂ, ਆਪਣੀ ਭੈਣ ਦੀਆਂ ਅੱਖਾਂ ਵਿਚ ਕਿਵੇਂ ਤਕਦਾ ਹੋਵੇਗਾ? ਕਿਵੇਂ ਮਨੁਖ ਤੇ ਤੀਵੀਂ ਦੇ ਪੂਰਣ ਪਿਆਰ ਦੀ ਨੁਹਾਰ ਇਹਦੇ ਦਿਲ ਵਿਚ ਕਦੇ ਪੁੰਗਰ ਸਕੇਗੀ? ਕਿਵੇਂ ਕਿਸੇ ਦੀਆਂ ਅਖਾਂ ਇਹਨੂੰ ਆਪਣਾ ਆਲ੍ਹਣਾ ਤੇ ਅਕਾਸ਼ ਦੋਵੇਂ ਜਾਪ ਸਕਣਗੀਆਂ? ਕਿਵੇਂ ਕਿਸੇ ਦੇ ਬੁਲ੍ਹਾਂ ਤੋਂ ਮੋਹ-ਮਾਖਿਓਂ ਚਖ ਕੇ ਇਹਨੂੰ ਜਪੇਗਾ ਕਿ ਇਹ ਆਪ ਹੀ ਮਹਾਨ ਰੱਬ ਹੈ, ...ਤੇ ਨਿਮਾਣਾ ਮਹਿਕਦਾ ਫੁਲ ਕਿਸੇ ਦੇ ਵਾਲਾਂ ਵਿਚ ਟੁੰਂਗੀਣ ਲਈ ... ਤੇ ਉਹਦੀ ਸਾਰਾ<noinclude>{{rh|||੨੫੩}}</noinclude> nj8w5diji1rk50b0ce632l6w02h3110 ਫਰਮਾ:ALL PAGES 10 44479 141456 141443 2022-08-20T04:54:23Z Phe-bot 76 Pywikibot 7.5.2 wikitext text/x-wiki 45998 562m0xsvzln3oh35pauyfdmk9v6t72v