ਵਿਕੀਸਰੋਤ pawikisource https://pa.wikisource.org/wiki/%E0%A8%AE%E0%A9%81%E0%A9%B1%E0%A8%96_%E0%A8%B8%E0%A8%AB%E0%A8%BC%E0%A8%BE MediaWiki 1.39.0-wmf.25 first-letter ਮੀਡੀਆ ਖ਼ਾਸ ਗੱਲ-ਬਾਤ ਵਰਤੋਂਕਾਰ ਵਰਤੋਂਕਾਰ ਗੱਲ-ਬਾਤ ਵਿਕੀਸਰੋਤ ਵਿਕੀਸਰੋਤ ਗੱਲ-ਬਾਤ ਤਸਵੀਰ ਤਸਵੀਰ ਗੱਲ-ਬਾਤ ਮੀਡੀਆਵਿਕੀ ਮੀਡੀਆਵਿਕੀ ਗੱਲ-ਬਾਤ ਫਰਮਾ ਫਰਮਾ ਗੱਲ-ਬਾਤ ਮਦਦ ਮਦਦ ਗੱਲ-ਬਾਤ ਸ਼੍ਰੇਣੀ ਸ਼੍ਰੇਣੀ ਗੱਲ-ਬਾਤ ਲੇਖਕ ਲੇਖਕ ਗੱਲ-ਬਾਤ ਪੋਰਟਲ ਪੋਰਟਲ ਗੱਲ-ਬਾਤ ਪ੍ਰਕਾਸ਼ਕ ਪ੍ਰਕਾਸ਼ਕ ਗੱਲ-ਬਾਤ ਲਿਖਤ ਲਿਖਤ ਗੱਲ-ਬਾਤ ਅਨੁਵਾਦ ਅਨੁਵਾਦ ਗੱਲ-ਬਾਤ ਪੰਨਾ ਪੰਨਾ ਗੱਲ-ਬਾਤ ਇੰਡੈਕਸ ਇੰਡੈਕਸ ਗੱਲ-ਬਾਤ TimedText TimedText talk ਮੌਡਿਊਲ ਮੌਡਿਊਲ ਗੱਲ-ਬਾਤ ਗੈਜਟ ਗੈਜਟ ਗੱਲ-ਬਾਤ ਗੈਜਟ ਪਰਿਭਾਸ਼ਾ ਗੈਜਟ ਪਰਿਭਾਸ਼ਾ ਗੱਲ-ਬਾਤ ਪੰਨਾ:ਪੰਚ ਤੰਤ੍ਰ.pdf/17 250 32379 141448 134209 2022-08-19T08:22:58Z Jagseer S Sidhu 498 /* ਪ੍ਰਮਾਣਿਤ */ proofread-page text/x-wiki <noinclude><pagequality level="4" user="Jagseer S Sidhu" />{{rh||ਮੰਗਲਾਚਰਨ|੯}}</noinclude>{{larger|{{rule}}}} {{Block center|<poem>ਮੂਰਖ ਸੁਤ ਅਤਿ ਹੀ ਬੁਰੋ ਸੁਤ ਮਰਨਾ ਭਲ ਆਹਿ। ਜਾਰਜ ਇਵ ਲੱਜਾ ਗਹੇ ਵਿਦ੍ਵਾਨੋਂ ਕੇ ਮਾਂਹਿ॥੮॥ ਜਾ ਪਰ ਪਰੇ ਨਾ ਉੱਗਲੀ ਬੁਧਿ ਜਨ ਗਨਨਾ ਮਾਂਹਿ। ਤਾ ਕਰ ਜਨਨੀ ਸੁਤ ਵਤੀ ਤੋਂ ਬੰਧ੍ਯਾ ਕਹੁ ਕਾਹਿ॥੯॥</poem>}} {{gap}}ਇਸ ਲਈ ਹੇ ਮੰਤ੍ਰੀ ਜਿਸ ਪ੍ਰਕਾਰ ਇਨ੍ਹਾਂ ਨੂੰ ਬੁਧ ਉਪਜੇ ਸੋ ਉਪਾਇ ਕਰ ਇਥੇ ਮੇਰੇ ਪਾਸ ਪੰਜ ਪੰਜ ਸੌ ਰੁਪ੍ਯੇ ਦੀ ਤਨਖ਼ਾਹ ਵਾਲੇ ਵਿਦ੍ਵਾਨ ਮੌਜੂਦ ਹਨ, ਸੋ ਤੂੰ ਜਿਸਤਰਾਂ ਮੇਰਾ ਮਨੋਰਥ ਸਿਧ ਹੋਇ ਸੋ ਯਤਨ ਕਰ॥ ਇਸ ਬਾਤ ਨੂੰ ਸੁਨਕੇ ਇਕ ਵਜ਼ੀਰ ਬੋਲਯਾ ਹੇ ਰਾਜਨ ਅਸੀਂ ਸੁਣਦੇ ਹਾਂ ਜੋ ਬਾਰਾਂ ਬਰਸਾਂ ਵਿੱਚ ਵ੍ਯਾਕਰਣ ਪੜ੍ਹਿਆ ਜਾਂਦਾ ਹੈ, ਅਰ ਉਸਦੇ ਪਿਛੋਂ ਚਾਣਕਯ ਪੰਡਿਤ ਦੀ ਰਾਜਨੀਤਿ ਫੇਰ ਧਰਮ ਸ਼ਾਸਤ੍ਰਾਦਿਕ ਗ੍ਰੰਥ ਪੜ੍ਹੇ ਜਾਂਦੇ ਹਨ। ਤਦ ਪੁਰਖ ਨੂੰ ਗ੍ਯਾਨ ਹੁੰਦਾ ਹੈ। ਇਸ ਬਾਤ ਨੂੰ ਸੁਨਕੇ ਸੁਮਤਿ ਨਾਮੀ ਵਜ਼ੀਰ ਬੋਲ ਉਠਿਆ ਕਿ ਹੇ ਰਾਜਨ ਜ਼ਿੰਦਗੀ ਦਾ ਕੁਝ ਭਰੋਸਾ ਨਹੀਂ ਅਤੇ ਵ੍ਯਾਕਰਣ ਬੜੀ ਦੇਰ ਨਾਲ ਆਉਂਦਾ ਹੈ, ਇਸ ਲਈ ਆਪ ਆਪਨੇ ਲੜਕਿਆਂ ਲਈ ਕੋਈ ਸੁਖਾਲਾ ਉਪਾਇ ਢੂੰਡੀਏ। ਜੈਸੇ ਕਿਹਾ ਭੀ ਹੈ:- {| {{ts|mc}} | ਦੋਹਰਾ॥ || {{ts|pl1}} |ਸੂਲਪ ਆਯੂ ਅਰ ਬਿਘਨ ਬਹੁ ਸ਼ਬਦ ਬਾਸੰਤ੍ਰ ਅਤਿ ਗੂੜ।<br>ਗਹੇ ਦੂਧ ਕੋ ਹੰਸ ਜਿਮ ਤਜ ਕਰ ਜਲ ਜੋ ਕੂੜ॥੧੦॥ |} {{gap}}ਸੋ ਹੇ ਰਾਜਨ ਇਥੇ ਬਿਸ਼ਨੂ ਸ਼ਰਮਾ ਨਾਮ ਪੰਡਿਤ ਸੰਪੂਰਨ ਸ਼ਾਸਤ੍ਰਾਂ ਦਾ ਗ੍ਯਾਤਾ ਹੈ ਕਿ ਜਿਸ ਦੀ ਪ੍ਰਸੰਸਾ ਸਾਰੇ ਵਿਦ੍ਯਾਰਥੀ ਕਰਦੇ ਹਨ, ਉਸਦੇ ਸਪੁਰਦ ਇਨ੍ਹਾਂ ਨੂੰ ਕਰੋ, ਓਹ ਇਨ੍ਹਾਂ ਨੂੰ ਜਲਦੀ ਰਾਜਨੀਤਿ ਦਾ ਗ੍ਯਾਤਾ ਕਰ ਦੇਵੇਗਾ। ਤਦ ਰਾਜਾ ਨੇ ਬਿਸ਼ਨੂ ਸ਼ਰਮਾ ਨੂੰ ਬੁਲਾਕੇ ਕਹਿਆ, ਕਿ ਹੇ ਭਗਵਨ, ਆਪ ਮੇਰੇ ਉਪਰ ਕ੍ਰਿਪਾ ਕਰਕੇ ਇਨ੍ਹਾਂ ਨੂੰ ਜਿਸ ਤਰਾਂ ਹੋ ਸੱਕੇ ਜਲਦੀ ਰਾਜਨੀਤਿ ਵਿਚ ਪੰਡਿਤ ਕਰੋ ਅਰ ਮੈਂ ਆਪਦਾ ਪੰਜ ਸੌ ਰੁਪ੍ਯਾ ਮਹੀਨਾ ਕਰ ਦੇਵਾਂਗਾ, ਇਹ ਗਲ ਸੁਨਕਰ ਬਿਸ਼ਨੂ ਸ਼ਰਮਾ ਬੋਲਿਆ ਹੇ ਰਾਜਨ, ਮੈਂ ਕੋਈ ਵਿਦ੍ਯਾ ਨੂੰ ਵੇਚਦਾ ਨਹੀਂ ਹਾਂ ਭਾਵੇਂ ਆਪ ਹਜ਼ਾਰ ਰੁਪ੍ਯਾ ਦਿਓ, ਪਰ ਇਨ੍ਹਾਂ ਨੂੰ ਜੇ ਮੈਂ ਛੇ ਮਹੀਨੇ ਵਿੱਚ ਰਾਜਨੀਤਿ ਦਾ ਪੰਡਿਤ ਨਾ ਕਰਾਂ ਤਾਂ ਮੈਂ ਆਪਣੇ ਨਾਮ ਨੂੰ ਛੱਡ ਦੇਵਾਂਗਾ। ਅਤੇ ਬਹੁਤਾ ਕਹਿਨਾ ਚੰਗਾ ਨਹੀਂ ਹੁੰਦਾ ਪਰ ਮੇਰਾ ਇਹ ਬਚਨ ਸੁਨੇ, ਮੈਂ ਜਿਤੇਂਦ੍ਰਿਯ<noinclude></noinclude> l5lie90st5f54vh4k369x6h5egg3q2n ਪੰਨਾ:ਪੰਚ ਤੰਤ੍ਰ.pdf/18 250 32385 141449 141429 2022-08-19T08:28:15Z Jagseer S Sidhu 498 /* ਪ੍ਰਮਾਣਿਤ */ proofread-page text/x-wiki <noinclude><pagequality level="4" user="Jagseer S Sidhu" />{{rh|੧੦|ਪੰਚ ਤੰਤ੍ਰ|}} {{rule}}</noinclude>ਅੱਸੀ ਬਰਸ ਦਾ ਬੁਢਾ ਹਾਂ ਮੈਨੂੰ ਕੋਈ ਧਨ ਦੀ ਇਛਾ ਨਹੀਂ ਪ੍ਰੰਤੂ ਆਪਦੀ ਪ੍ਰਾਰਥਨਾ ਦੇ ਸਿਧ ਕਰਨ ਲਈ ਸਰਸ੍ਵਤੀ ਦੇਵੀ ਦੀ ਅਰਾਧਨਾ ਕਰਾਂਗਾ, ਇਸ ਵਾਸਤੇ ਅਜ ਦੀ ਤਰੀਕ ਲਿਖ ਛੱਡੋ, ਜੇਕਰ ਮੈਂ ਆਪਦੇ ਪੁਤ੍ਰਾਂ ਨੂੰ ਨੀਤਿ ਸ਼ਾਸਤ੍ਰ ਵਿਖੇ ਸਭ ਤੋਂ ਅਧਿਕ ਨਾ ਕਰਾਂ ਤਾਂ ਪਰਮੇਸ੍ਵਰ ਮੇਰੀ ਚੰਗੀ ਗਤਿ ਨਾ ਕਰੇ॥ ਤਦ ਰਾਜਾ ਉਸ ਬ੍ਰਾਹਮਣ ਦੀ ਅਨਬਣ ਜੇਹੀ ਬਾਤ ਨੂੰ ਸੁਨਕੇ ਬਹੁਤ ਹੈਰਾਨ ਹੋਇਆ ਅਰ ਖ਼ੁਸ਼ੀ ਹੋ ਕੇ ਤਿੰਨੇ ਪੁਤ੍ਰ ਉਸਦੇ ਹਵਾਲੇ ਕਰ ਦਿੱਤੇ। {{gap}}ਬਿਸ਼ਨੂਸ਼ਰਮਾ ਪੰਡਿਤ ਨੇ ਭੀ ਉਨ੍ਹਾਂ ਰਾਜਪੁਤ੍ਰਾਂ ਨੂੰ ਲੈਕੇ ਉਨਾਂ ਲਈ ਏਹ ਪੰਚਤੰਤ੍ਰ ਜਿਸ ਵਿੱਚ (ਮਿਤ੍ਰ ਭੇਦ, ਮਿਤ੍ਰ ਸੰਪ੍ਰਾਪਤਿ, ਕਾਕੌਲੂਕੀਯ, ਲਭਧ ਪ੍ਰਨਾਸ ਅਤੇ ਅਪਰੀਖ੍ਯਤ ਕਾਰਕ) ਏਹ ਪੰਚਤੰਤ੍ਰ ਹਨ, ਗ੍ਰੰਥ ਬਨਾਯਾ ਅਰ ਉਨ੍ਹਾਂ ਰਾਜ ਪੁਤ੍ਰਾਂ ਨੂੰ ਪੜ੍ਹਾਯਾ ਓਹ ਰਾਜਾ ਦੇ ਪੁਤ੍ਰ ਭੀ ਪੰਚਤੰਤ੍ਰ ਪੜ੍ਹਕੇ ਬੜੇ ਬੁਧਿਮਾਨ ਹੋ ਗਏ ਤਦ ਤੋਂ ਲੈਕੇ ਇਹ ਪੰਚਤੰਤ੍ਰ ਰਾਜਨੀਤ ਸੰਸਾਰ ਵਿਖੇ ਤੁਰ ਪਈ॥ {| {{ts|mc}} | ਦੋਹਰਾ॥ || {{ts|pl1}} |ਸੁਨੇ ਪੜ੍ਹੇ ਜੋ ਨਿੱਤ ਹੀ ਪੰਚਤੰਤ੍ਰ ਕਰ ਪ੍ਰੇਮ</br> ਨਾਹਿ ਨਿਰਾਦਰ ਸੋਲਹੇ ਦੇਵਰਾਜ ਨੇਂ ਨੇਮ॥੧॥ |} {{gap}}{{x-larger|'''ਮਿਤ੍ਰ ਭੇਦ'''}}{{bar|3}}ਬਿਸ਼ਨੂਸਰਮਾ ਬੋਲਿਆ, ਹੇ ਰਾਜ ਪੁਤ੍ਰੋ ਇੱਕ ਮਨ ਹੋਇ ਕਰ ਪੰਚਤੰਤ੍ਰ ਦਾ ਪਹਿਲਾ ਤੰਤ੍ਰ ਕਿ ਜਿਸਦਾ ਨਾਮ ਮਿਤ੍ਰ ਭੇਦ ਹੈ ਸ੍ਰਵਣ ਕਰੋ॥ ਜਿਸਦਾ ਪਹਿਲਾਂ ਸ਼ਲੋਕ ਏਹ ਹੈ:- {| {{ts|mc}} | ਦੋਹਰਾ॥ || {{ts|pl1}} |ਸਿੰਘ ਬੈਲ ਕੋ ਪ੍ਰੇਮ ਬਹੁ ਬਨ ਮੇਂ ਬਢਿਓ ਪਛਾਨ॥</br> ਲੋਭੀ ਪਿਸੁਨ ਸ਼੍ਰਿਗਾਲ ਨੇ ਛਲ ਸੇ ਕੀਨਾ ਹਾਨ॥੧॥ |} {{gap}}ਦੱਖਨ ਦੇਸ ਵਿਖੇ ਇੱਕ ਨਗਰ ਸੀ, ਜਿਸ ਵਿਖੇ ਧਰਮ ਨਾਲ ਧਨ ਇਕੱਠਾ ਕਰਨ ਵਾਲਾ ਵਰਧਮਾਨ ਨਾਮੀ ਵਪਾਰੀ ਰਹਿੰਦਾ ਸੀ, ਇੱਕ ਦਿਨ ਰਾਤ ਨੂੰ ਜਦ ਕਿ ਓਹ ਸੁਤਾ ਪਿਆ ਸੀ ਇਹ ਚਿੰਤਾ ਉਪਜੀ ਜੋ ਬਹੁਤ ਸਾਰੇ ਧਨ ਦੇ ਹੁੰਦਿਆਂ ਭੀ ਧਨ ਦੇ ਪੈਦਾ ਕਰਨ ਦਾ ਉਪਾਉ ਸੋਚਨਾ ਚਾਹੀਦਾ ਹੈ, ਕਿਉਕਿ ਕਹਿਆ ਭੀ ਹੈ:- {{Block center|<poem>{{overfloat left|ਦੋਹਰਾ॥|depth=3em}}ਐਸੋ ਕਛੂ ਨਾ ਦੇਖੀਏ ਜੋ ਧਨ ਤੇ ਨਹਿ ਹੋਇ। ਤਾਂਤੇ ਬੁਧ ਜਨ ਧਨ ਲੀਏ ਯਤਨ ਕਰੇ ਨਿਤ ਜੋਇ॥੨॥ ਧਨ ਤੇ ਮਿਤ੍ਰ ਸੁ ਬੰਧੁ ਹੈ ਧਨ ਤੇ ਪੰਡਿਤ ਹੋਇ</poem>}}<noinclude></noinclude> pvjf8pvflhuiryoixb4osq5l1pbypis 141450 141449 2022-08-19T08:28:46Z Jagseer S Sidhu 498 proofread-page text/x-wiki <noinclude><pagequality level="4" user="Jagseer S Sidhu" />{{rh|੧੦|ਪੰਚ ਤੰਤ੍ਰ|}} {{rule}}</noinclude>ਅੱਸੀ ਬਰਸ ਦਾ ਬੁਢਾ ਹਾਂ ਮੈਨੂੰ ਕੋਈ ਧਨ ਦੀ ਇਛਾ ਨਹੀਂ ਪ੍ਰੰਤੂ ਆਪਦੀ ਪ੍ਰਾਰਥਨਾ ਦੇ ਸਿਧ ਕਰਨ ਲਈ ਸਰਸ੍ਵਤੀ ਦੇਵੀ ਦੀ ਅਰਾਧਨਾ ਕਰਾਂਗਾ, ਇਸ ਵਾਸਤੇ ਅਜ ਦੀ ਤਰੀਕ ਲਿਖ ਛੱਡੋ, ਜੇਕਰ ਮੈਂ ਆਪਦੇ ਪੁਤ੍ਰਾਂ ਨੂੰ ਨੀਤਿ ਸ਼ਾਸਤ੍ਰ ਵਿਖੇ ਸਭ ਤੋਂ ਅਧਿਕ ਨਾ ਕਰਾਂ ਤਾਂ ਪਰਮੇਸ੍ਵਰ ਮੇਰੀ ਚੰਗੀ ਗਤਿ ਨਾ ਕਰੇ॥ ਤਦ ਰਾਜਾ ਉਸ ਬ੍ਰਾਹਮਣ ਦੀ ਅਨਬਣ ਜੇਹੀ ਬਾਤ ਨੂੰ ਸੁਨਕੇ ਬਹੁਤ ਹੈਰਾਨ ਹੋਇਆ ਅਰ ਖ਼ੁਸ਼ੀ ਹੋ ਕੇ ਤਿੰਨੇ ਪੁਤ੍ਰ ਉਸਦੇ ਹਵਾਲੇ ਕਰ ਦਿੱਤੇ। {{gap}}ਬਿਸ਼ਨੂਸ਼ਰਮਾ ਪੰਡਿਤ ਨੇ ਭੀ ਉਨ੍ਹਾਂ ਰਾਜਪੁਤ੍ਰਾਂ ਨੂੰ ਲੈਕੇ ਉਨਾਂ ਲਈ ਏਹ ਪੰਚਤੰਤ੍ਰ ਜਿਸ ਵਿੱਚ (ਮਿਤ੍ਰ ਭੇਦ, ਮਿਤ੍ਰ ਸੰਪ੍ਰਾਪਤਿ, ਕਾਕੌਲੂਕੀਯ, ਲਭਧ ਪ੍ਰਨਾਸ ਅਤੇ ਅਪਰੀਖ੍ਯਤ ਕਾਰਕ) ਏਹ ਪੰਚਤੰਤ੍ਰ ਹਨ, ਗ੍ਰੰਥ ਬਨਾਯਾ ਅਰ ਉਨ੍ਹਾਂ ਰਾਜ ਪੁਤ੍ਰਾਂ ਨੂੰ ਪੜ੍ਹਾਯਾ ਓਹ ਰਾਜਾ ਦੇ ਪੁਤ੍ਰ ਭੀ ਪੰਚਤੰਤ੍ਰ ਪੜ੍ਹਕੇ ਬੜੇ ਬੁਧਿਮਾਨ ਹੋ ਗਏ ਤਦ ਤੋਂ ਲੈਕੇ ਇਹ ਪੰਚਤੰਤ੍ਰ ਰਾਜਨੀਤ ਸੰਸਾਰ ਵਿਖੇ ਤੁਰ ਪਈ॥ {| {{ts|mc}} | ਦੋਹਰਾ॥ || {{ts|pl1}} |ਸੁਨੇ ਪੜ੍ਹੇ ਜੋ ਨਿੱਤ ਹੀ ਪੰਚਤੰਤ੍ਰ ਕਰ ਪ੍ਰੇਮ</br> ਨਾਹਿ ਨਿਰਾਦਰ ਸੋਲਹੇ ਦੇਵਰਾਜ ਨੇਂ ਨੇਮ॥੧॥ |} {{gap}}{{x-larger|'''ਮਿਤ੍ਰ ਭੇਦ'''}}{{bar|3}}ਬਿਸ਼ਨੂਸਰਮਾ ਬੋਲਿਆ, ਹੇ ਰਾਜ ਪੁਤ੍ਰੋ ਇੱਕ ਮਨ ਹੋਇ ਕਰ ਪੰਚਤੰਤ੍ਰ ਦਾ ਪਹਿਲਾ ਤੰਤ੍ਰ ਕਿ ਜਿਸਦਾ ਨਾਮ ਮਿਤ੍ਰ ਭੇਦ ਹੈ ਸ੍ਰਵਣ ਕਰੋ॥ ਜਿਸਦਾ ਪਹਿਲਾਂ ਸ਼ਲੋਕ ਏਹ ਹੈ:- {| {{ts|mc}} | ਦੋਹਰਾ॥ || {{ts|pl1}} |ਸਿੰਘ ਬੈਲ ਕੋ ਪ੍ਰੇਮ ਬਹੁ ਬਨ ਮੇਂ ਬਢਿਓ ਪਛਾਨ॥</br> ਲੋਭੀ ਪਿਸੁਨ ਸ਼੍ਰਿਗਾਲ ਨੇ ਛਲ ਸੇ ਕੀਨਾ ਹਾਨ॥੧॥ |} {{gap}}ਦੱਖਨ ਦੇਸ ਵਿਖੇ ਇੱਕ ਨਗਰ ਸੀ, ਜਿਸ ਵਿਖੇ ਧਰਮ ਨਾਲ ਧਨ ਇਕੱਠਾ ਕਰਨ ਵਾਲਾ ਵਰਧਮਾਨ ਨਾਮੀ ਵਪਾਰੀ ਰਹਿੰਦਾ ਸੀ, ਇੱਕ ਦਿਨ ਰਾਤ ਨੂੰ ਜਦ ਕਿ ਓਹ ਸੁਤਾ ਪਿਆ ਸੀ ਇਹ ਚਿੰਤਾ ਉਪਜੀ ਜੋ ਬਹੁਤ ਸਾਰੇ ਧਨ ਦੇ ਹੁੰਦਿਆਂ ਭੀ ਧਨ ਦੇ ਪੈਦਾ ਕਰਨ ਦਾ ਉਪਾਉ ਸੋਚਨਾ ਚਾਹੀਦਾ ਹੈ, ਕਿਉਕਿ ਕਹਿਆ ਭੀ ਹੈ:- {{gap}}{{Block center|<poem>{{overfloat left|ਦੋਹਰਾ॥|depth=3em}}ਐਸੋ ਕਛੂ ਨਾ ਦੇਖੀਏ ਜੋ ਧਨ ਤੇ ਨਹਿ ਹੋਇ। ਤਾਂਤੇ ਬੁਧ ਜਨ ਧਨ ਲੀਏ ਯਤਨ ਕਰੇ ਨਿਤ ਜੋਇ॥੨॥ ਧਨ ਤੇ ਮਿਤ੍ਰ ਸੁ ਬੰਧੁ ਹੈ ਧਨ ਤੇ ਪੰਡਿਤ ਹੋਇ</poem>}}<noinclude></noinclude> 3q6kfrsrjngbzp8mh55jkaba5ld0gsc 141451 141450 2022-08-19T08:29:31Z Jagseer S Sidhu 498 proofread-page text/x-wiki <noinclude><pagequality level="4" user="Jagseer S Sidhu" />{{rh|੧੦|ਪੰਚ ਤੰਤ੍ਰ|}} {{rule}}</noinclude>ਅੱਸੀ ਬਰਸ ਦਾ ਬੁਢਾ ਹਾਂ ਮੈਨੂੰ ਕੋਈ ਧਨ ਦੀ ਇਛਾ ਨਹੀਂ ਪ੍ਰੰਤੂ ਆਪਦੀ ਪ੍ਰਾਰਥਨਾ ਦੇ ਸਿਧ ਕਰਨ ਲਈ ਸਰਸ੍ਵਤੀ ਦੇਵੀ ਦੀ ਅਰਾਧਨਾ ਕਰਾਂਗਾ, ਇਸ ਵਾਸਤੇ ਅਜ ਦੀ ਤਰੀਕ ਲਿਖ ਛੱਡੋ, ਜੇਕਰ ਮੈਂ ਆਪਦੇ ਪੁਤ੍ਰਾਂ ਨੂੰ ਨੀਤਿ ਸ਼ਾਸਤ੍ਰ ਵਿਖੇ ਸਭ ਤੋਂ ਅਧਿਕ ਨਾ ਕਰਾਂ ਤਾਂ ਪਰਮੇਸ੍ਵਰ ਮੇਰੀ ਚੰਗੀ ਗਤਿ ਨਾ ਕਰੇ॥ ਤਦ ਰਾਜਾ ਉਸ ਬ੍ਰਾਹਮਣ ਦੀ ਅਨਬਣ ਜੇਹੀ ਬਾਤ ਨੂੰ ਸੁਨਕੇ ਬਹੁਤ ਹੈਰਾਨ ਹੋਇਆ ਅਰ ਖ਼ੁਸ਼ੀ ਹੋ ਕੇ ਤਿੰਨੇ ਪੁਤ੍ਰ ਉਸਦੇ ਹਵਾਲੇ ਕਰ ਦਿੱਤੇ। {{gap}}ਬਿਸ਼ਨੂਸ਼ਰਮਾ ਪੰਡਿਤ ਨੇ ਭੀ ਉਨ੍ਹਾਂ ਰਾਜਪੁਤ੍ਰਾਂ ਨੂੰ ਲੈਕੇ ਉਨਾਂ ਲਈ ਏਹ ਪੰਚਤੰਤ੍ਰ ਜਿਸ ਵਿੱਚ (ਮਿਤ੍ਰ ਭੇਦ, ਮਿਤ੍ਰ ਸੰਪ੍ਰਾਪਤਿ, ਕਾਕੌਲੂਕੀਯ, ਲਭਧ ਪ੍ਰਨਾਸ ਅਤੇ ਅਪਰੀਖ੍ਯਤ ਕਾਰਕ) ਏਹ ਪੰਚਤੰਤ੍ਰ ਹਨ, ਗ੍ਰੰਥ ਬਨਾਯਾ ਅਰ ਉਨ੍ਹਾਂ ਰਾਜ ਪੁਤ੍ਰਾਂ ਨੂੰ ਪੜ੍ਹਾਯਾ ਓਹ ਰਾਜਾ ਦੇ ਪੁਤ੍ਰ ਭੀ ਪੰਚਤੰਤ੍ਰ ਪੜ੍ਹਕੇ ਬੜੇ ਬੁਧਿਮਾਨ ਹੋ ਗਏ ਤਦ ਤੋਂ ਲੈਕੇ ਇਹ ਪੰਚਤੰਤ੍ਰ ਰਾਜਨੀਤ ਸੰਸਾਰ ਵਿਖੇ ਤੁਰ ਪਈ॥ {| {{ts|mc}} | ਦੋਹਰਾ॥ || {{ts|pl1}} |ਸੁਨੇ ਪੜ੍ਹੇ ਜੋ ਨਿੱਤ ਹੀ ਪੰਚਤੰਤ੍ਰ ਕਰ ਪ੍ਰੇਮ</br> ਨਾਹਿ ਨਿਰਾਦਰ ਸੋਲਹੇ ਦੇਵਰਾਜ ਨੇਂ ਨੇਮ॥੧॥ |} {{gap}}{{x-larger|'''ਮਿਤ੍ਰ ਭੇਦ'''}}{{bar|3}}ਬਿਸ਼ਨੂਸਰਮਾ ਬੋਲਿਆ, ਹੇ ਰਾਜ ਪੁਤ੍ਰੋ ਇੱਕ ਮਨ ਹੋਇ ਕਰ ਪੰਚਤੰਤ੍ਰ ਦਾ ਪਹਿਲਾ ਤੰਤ੍ਰ ਕਿ ਜਿਸਦਾ ਨਾਮ ਮਿਤ੍ਰ ਭੇਦ ਹੈ ਸ੍ਰਵਣ ਕਰੋ॥ ਜਿਸਦਾ ਪਹਿਲਾਂ ਸ਼ਲੋਕ ਏਹ ਹੈ:- {| {{ts|mc}} | ਦੋਹਰਾ॥ || {{ts|pl1}} |ਸਿੰਘ ਬੈਲ ਕੋ ਪ੍ਰੇਮ ਬਹੁ ਬਨ ਮੇਂ ਬਢਿਓ ਪਛਾਨ॥</br> ਲੋਭੀ ਪਿਸੁਨ ਸ਼੍ਰਿਗਾਲ ਨੇ ਛਲ ਸੇ ਕੀਨਾ ਹਾਨ॥੧॥ |} {{gap}}ਦੱਖਨ ਦੇਸ ਵਿਖੇ ਇੱਕ ਨਗਰ ਸੀ, ਜਿਸ ਵਿਖੇ ਧਰਮ ਨਾਲ ਧਨ ਇਕੱਠਾ ਕਰਨ ਵਾਲਾ ਵਰਧਮਾਨ ਨਾਮੀ ਵਪਾਰੀ ਰਹਿੰਦਾ ਸੀ, ਇੱਕ ਦਿਨ ਰਾਤ ਨੂੰ ਜਦ ਕਿ ਓਹ ਸੁਤਾ ਪਿਆ ਸੀ ਇਹ ਚਿੰਤਾ ਉਪਜੀ ਜੋ ਬਹੁਤ ਸਾਰੇ ਧਨ ਦੇ ਹੁੰਦਿਆਂ ਭੀ ਧਨ ਦੇ ਪੈਦਾ ਕਰਨ ਦਾ ਉਪਾਉ ਸੋਚਨਾ ਚਾਹੀਦਾ ਹੈ, ਕਿਉਕਿ ਕਹਿਆ ਭੀ ਹੈ:- {{gap}}{{Block center|<poem>{{overfloat left|ਦੋਹਰਾ॥|depth=3em}}ਐਸੋ ਕਛੂ ਨਾ ਦੇਖੀਏ ਜੋ ਧਨ ਤੇ ਨਹਿ ਹੋਇ। ਤਾਂਤੇ ਬੁਧ ਜਨ ਧਨ ਲੀਏ ਯਤਨ ਕਰੇ ਨਿਤ ਜੋਇ॥੨॥ ਧਨ ਤੇ ਮਿਤ੍ਰ ਸੁ ਬੰਧੁ ਹੈ ਧਨ ਤੇ ਪੰਡਿਤ ਹੋਇ</poem>}}<noinclude></noinclude> 8q5tedwamd450sfnfddadlixf7ayh12 141452 141451 2022-08-19T08:30:10Z Jagseer S Sidhu 498 proofread-page text/x-wiki <noinclude><pagequality level="4" user="Jagseer S Sidhu" />{{rh|੧੦|ਪੰਚ ਤੰਤ੍ਰ|}} {{rule}}</noinclude>ਅੱਸੀ ਬਰਸ ਦਾ ਬੁਢਾ ਹਾਂ ਮੈਨੂੰ ਕੋਈ ਧਨ ਦੀ ਇਛਾ ਨਹੀਂ ਪ੍ਰੰਤੂ ਆਪਦੀ ਪ੍ਰਾਰਥਨਾ ਦੇ ਸਿਧ ਕਰਨ ਲਈ ਸਰਸ੍ਵਤੀ ਦੇਵੀ ਦੀ ਅਰਾਧਨਾ ਕਰਾਂਗਾ, ਇਸ ਵਾਸਤੇ ਅਜ ਦੀ ਤਰੀਕ ਲਿਖ ਛੱਡੋ, ਜੇਕਰ ਮੈਂ ਆਪਦੇ ਪੁਤ੍ਰਾਂ ਨੂੰ ਨੀਤਿ ਸ਼ਾਸਤ੍ਰ ਵਿਖੇ ਸਭ ਤੋਂ ਅਧਿਕ ਨਾ ਕਰਾਂ ਤਾਂ ਪਰਮੇਸ੍ਵਰ ਮੇਰੀ ਚੰਗੀ ਗਤਿ ਨਾ ਕਰੇ॥ ਤਦ ਰਾਜਾ ਉਸ ਬ੍ਰਾਹਮਣ ਦੀ ਅਨਬਣ ਜੇਹੀ ਬਾਤ ਨੂੰ ਸੁਨਕੇ ਬਹੁਤ ਹੈਰਾਨ ਹੋਇਆ ਅਰ ਖ਼ੁਸ਼ੀ ਹੋ ਕੇ ਤਿੰਨੇ ਪੁਤ੍ਰ ਉਸਦੇ ਹਵਾਲੇ ਕਰ ਦਿੱਤੇ। {{gap}}ਬਿਸ਼ਨੂਸ਼ਰਮਾ ਪੰਡਿਤ ਨੇ ਭੀ ਉਨ੍ਹਾਂ ਰਾਜਪੁਤ੍ਰਾਂ ਨੂੰ ਲੈਕੇ ਉਨਾਂ ਲਈ ਏਹ ਪੰਚਤੰਤ੍ਰ ਜਿਸ ਵਿੱਚ (ਮਿਤ੍ਰ ਭੇਦ, ਮਿਤ੍ਰ ਸੰਪ੍ਰਾਪਤਿ, ਕਾਕੌਲੂਕੀਯ, ਲਭਧ ਪ੍ਰਨਾਸ ਅਤੇ ਅਪਰੀਖ੍ਯਤ ਕਾਰਕ) ਏਹ ਪੰਚਤੰਤ੍ਰ ਹਨ, ਗ੍ਰੰਥ ਬਨਾਯਾ ਅਰ ਉਨ੍ਹਾਂ ਰਾਜ ਪੁਤ੍ਰਾਂ ਨੂੰ ਪੜ੍ਹਾਯਾ ਓਹ ਰਾਜਾ ਦੇ ਪੁਤ੍ਰ ਭੀ ਪੰਚਤੰਤ੍ਰ ਪੜ੍ਹਕੇ ਬੜੇ ਬੁਧਿਮਾਨ ਹੋ ਗਏ ਤਦ ਤੋਂ ਲੈਕੇ ਇਹ ਪੰਚਤੰਤ੍ਰ ਰਾਜਨੀਤ ਸੰਸਾਰ ਵਿਖੇ ਤੁਰ ਪਈ॥ {| {{ts|mc}} | ਦੋਹਰਾ॥ || {{ts|pl1}} |ਸੁਨੇ ਪੜ੍ਹੇ ਜੋ ਨਿੱਤ ਹੀ ਪੰਚਤੰਤ੍ਰ ਕਰ ਪ੍ਰੇਮ</br>ਨਾਹਿ ਨਿਰਾਦਰ ਸੋਲਹੇ ਦੇਵਰਾਜ ਨੇਂ ਨੇਮ॥੧॥ |} {{gap}}{{x-larger|'''ਮਿਤ੍ਰ ਭੇਦ'''}}{{bar|3}}ਬਿਸ਼ਨੂਸਰਮਾ ਬੋਲਿਆ, ਹੇ ਰਾਜ ਪੁਤ੍ਰੋ ਇੱਕ ਮਨ ਹੋਇ ਕਰ ਪੰਚਤੰਤ੍ਰ ਦਾ ਪਹਿਲਾ ਤੰਤ੍ਰ ਕਿ ਜਿਸਦਾ ਨਾਮ ਮਿਤ੍ਰ ਭੇਦ ਹੈ ਸ੍ਰਵਣ ਕਰੋ॥ ਜਿਸਦਾ ਪਹਿਲਾਂ ਸ਼ਲੋਕ ਏਹ ਹੈ:- {| {{ts|mc}} | ਦੋਹਰਾ॥ || {{ts|pl1}} |ਸਿੰਘ ਬੈਲ ਕੋ ਪ੍ਰੇਮ ਬਹੁ ਬਨ ਮੇਂ ਬਢਿਓ ਪਛਾਨ॥</br> ਲੋਭੀ ਪਿਸੁਨ ਸ਼੍ਰਿਗਾਲ ਨੇ ਛਲ ਸੇ ਕੀਨਾ ਹਾਨ॥੧॥ |} {{gap}}ਦੱਖਨ ਦੇਸ ਵਿਖੇ ਇੱਕ ਨਗਰ ਸੀ, ਜਿਸ ਵਿਖੇ ਧਰਮ ਨਾਲ ਧਨ ਇਕੱਠਾ ਕਰਨ ਵਾਲਾ ਵਰਧਮਾਨ ਨਾਮੀ ਵਪਾਰੀ ਰਹਿੰਦਾ ਸੀ, ਇੱਕ ਦਿਨ ਰਾਤ ਨੂੰ ਜਦ ਕਿ ਓਹ ਸੁਤਾ ਪਿਆ ਸੀ ਇਹ ਚਿੰਤਾ ਉਪਜੀ ਜੋ ਬਹੁਤ ਸਾਰੇ ਧਨ ਦੇ ਹੁੰਦਿਆਂ ਭੀ ਧਨ ਦੇ ਪੈਦਾ ਕਰਨ ਦਾ ਉਪਾਉ ਸੋਚਨਾ ਚਾਹੀਦਾ ਹੈ, ਕਿਉਕਿ ਕਹਿਆ ਭੀ ਹੈ:- {{gap}}{{Block center|<poem>{{overfloat left|ਦੋਹਰਾ॥|depth=3em}}ਐਸੋ ਕਛੂ ਨਾ ਦੇਖੀਏ ਜੋ ਧਨ ਤੇ ਨਹਿ ਹੋਇ। ਤਾਂਤੇ ਬੁਧ ਜਨ ਧਨ ਲੀਏ ਯਤਨ ਕਰੇ ਨਿਤ ਜੋਇ॥੨॥ ਧਨ ਤੇ ਮਿਤ੍ਰ ਸੁ ਬੰਧੁ ਹੈ ਧਨ ਤੇ ਪੰਡਿਤ ਹੋਇ</poem>}}<noinclude></noinclude> ottgb9y4ovxrv9pm76je6awt8ax6566 ਪੰਨਾ:ਪੰਚ ਤੰਤ੍ਰ.pdf/21 250 32845 141453 134213 2022-08-19T08:36:51Z Jagseer S Sidhu 498 /* ਪ੍ਰਮਾਣਿਤ */ proofread-page text/x-wiki <noinclude><pagequality level="4" user="Jagseer S Sidhu" />{{rh||ਪਹਿਲਾ ਤੰਤ੍ਰ|੧੩}} {{rule}}</noinclude>ਨੇ ਉਸ ਬਲਦ ਦੇ ਪਿਆਰ ਕਰਕੇ ਤਿੰਨੇ ਦਿਨ ਯਾਤ੍ਰਾ ਨਾ ਕੀਤੀ, ਤਦ ਸਾਰੇ ਸੰਗ ਨੇ ਆਖਿਆ ਸੇਠਜੀ ਮਹਾਰਾਜ ਆਪ ਇਸ ਬੈਲ ਦੀ ਖਾਤਰ ਅਜੇਹੇ ਡਰਾਉਨੇ ਬਨ ਵਿਖੇ ਜਿੱਥੇ ਸ਼ੇਰਾਂ ਆਦਿ ਦਾ ਡਰ ਹੈ ਬੈਠ ਰਹੇ ਹੋ, ਅਤੇ ਸਾਰੇ ਸੰਗ ਨੂੰ ਭੀ ਸੰਦੇਹ ਵਿੱਚ ਪਾ ਦਿੱਤਾ ਜੇ, ਸੋ ਇਹ ਬਾਤ ਅਯੋਗ ਹੈ, ਕਿਯੋਂਕਿ ਇਸਪਰ ਕਹਿਆ ਭੀ ਹੈ:- {| {{ts|mc}} | ਦੋਹਰਾ॥ || {{ts|pl1}} |ਬਹੁਤ ਨਾਸ ਨਹਿ ਕਰਤ ਹੈ ਸ੍ਵਲਪ ਹੇਤ ਬੁੱਧਿਮਾਨ।<br>ਥੋੜੇ ਸੇ ਬਹੁ ਰਾਖਨਾ ਯਹਿ ਪੰਡਿਤਾਈ ਜਾਨ॥੧੯॥|} {{gap}}ਤਦ ਵਪਾਰੀ ਇਸ ਬਾਤ ਨੂੰ ਸੁਨ, ਨਿਸਚੇ ਕਰ, ਸੰਜੀਵਕ ਦੇ ਪਾਸ ਰਾਖੇ ਛਡ, ਸਾਰੇ ਸਾਥ ਨੂੰ ਲੈਕੇ ਤੁਰ ਪਿਆ। ਸੰਜੀਵਕ ਦੇ ਰਾਖੇ ਭੀ ਉਸ ਬਨ ਨੂੰ ਡਰਾਉਣਾ ਸਮਝ ਕੇ ਸੰਜੀਵਕ ਨੂੰ ਛੱਡਕੇ ਸੇਠ ਦੇ ਪਿੱਛੇ ਤੁਰਪਏ, ਅਤੇ ਦੂਜੇ ਦਿਨ ਜਾਕੇ ਸੇਠ ਨੂੰ ਝੂਠ ਆਖਿਆ ਕਿ ਹੈ ਮਹਾਰਾਜ, ਸੰਜੀਵਕ ਤਾਂ ਮਰ ਗਿਆ! ਅਸਾਂ ਆਪਦਾ ਪਿਆਰਾ ਜਾਨ ਉਸ ਨੂੰ ਅੱਗ ਨਾਲ ਸਾੜ ਦਿੱਤਾ ਹੈ। ਸੇਠ ਨੇ ਇਹ ਬਾਤ ਸੁਨਕੇ ਦਯਾ ਯੁਕਤ ਹੋ ਸੰਜੀਵਕ ਦੇ ਉਪਕਾਰਾਂ ਨੂੰ ਸੋਚ, ਉਸਦੀ ਕ੍ਰਿਆ ਕਰਮ ਕਰਾਈ, ਅਤੇ ਬਹੁਤ ਕੁਝ ਪੁੰਨ ਕੀਤਾ। ਸੰਜੀਵਕ ਦੀ ਜੋ ਉਮਰਾ ਬਹੁਤ ਸੀ ਇਸ ਲਈ ਓਹੁ ਉਥੋਂ ਉਠ ਕੇ ਜਮੁਨਾ ਦੇ ਕਿਨਾਰੇ ਗਿਆ, ਅਤੇ ਉਥੇ ਸਬਜ ੨ ਘਾਸ ਦੀਆਂ ਛੋਟੀਆਂ ੨ ਤ੍ਰਿੜਾਂ ਨੂੰ ਚੁੱਗਕੇ ਥੋੜੇ ਦਿਨਾਂ ਵਿੱਚ ਹੀ ਸ਼ਿਵਜੀ ਦੇ ਬੈਲ ਦੀ ਨਿਯਾਈਂ ਅਜੇਹਾ ਬਲਵਾਨ ਹੋਗਿਆ ਜੋ ਹਰ ਰੋਜ਼ ਬਰਮੀ ਦੀ ਮਿੱਟੀ ਨੂੰ ਸਿੰਗਾਂ ਨਾਲ ਪੁਟਦਾ ਤੇ ਗੱਜਦਾ ਫਿਰੇ॥ ਇਹ ਬਾਤ ਠੀਕ ਕਹੀ ਹੈ:- {| {{ts|mc}} | ਦੋਹਰਾ॥ || {{ts|pl1}} |ਬਿਨ ਰੱਛਿਆ ਬਨ ਮੇਂ ਬਚੇ ਈਸ੍ਵਰ ਰਾਖਾ ਜਾਸ।<br>ਰੱਖਿਆ ਕੀਨੇ ਘਰ ਬਿਖੇ ਮਰੇ ਬਿਨਾਂ ਉਸ ਆਸ॥ ੨੦॥|} {{gap}}ਇੱਕ ਦਿਨ ਪਿੰਗਲਕ ਨਾਮੀ ਸ਼ੇਰ ਸਾਰੇ ਅਨੁਚਰਾਂ ਦੇ ਸਮੇਤ ਪਿਆਸ ਨਾਲ ਘਬਰਾਇਆ, ਜਮਨਾ ਦੇ ਕਿਨਾਰੇ ਜਲ ਪੀਨ ਬਈ ਆਇਆ, ਅਤੇ ਬੈਲ ਦੀ ਗਰਜ ਨੂੰ ਸੁਨਕੇ ਡਰਦਾ ਮਾਰਿਆ ਬੋਹੜ ਦੇ ਬ੍ਰਿਛ ਹੇਠਾਂ ਦਰਬਾਰ ਲਾਕੇ ਬੈਠ ਗਿਆ। ਤਦ ਕਰਟਕ ਤੇ ਦਮਨਕ ਨਾਮੀ ਦੋ ਗਿੱਦੜ ਜੋ ਉਸ ਦੇ ਪਿਤਾ ਦੇ ਵਜ਼ੀਰ ਸੇ ਹੁਣ ਵਜ਼ੀਰੀ ਤੋਂ ਹਟੇ ਹੋਏ ਸੇ ਉਨ੍ਹਾਂ ਨੇ ਸ਼ੇਰ ਦੀ ਏਹ ਹਾਲਤ ਦੇਖ ਆਪਸ ਵਿੱਚ ਸਲਾਹ ਕੀਤੀ!<noinclude></noinclude> dpt0y8e6zl8j2nwvzhcjo3qq1uw1ru7 141454 141453 2022-08-19T08:37:20Z Jagseer S Sidhu 498 proofread-page text/x-wiki <noinclude><pagequality level="4" user="Jagseer S Sidhu" />{{rh||ਪਹਿਲਾ ਤੰਤ੍ਰ|੧੩}} {{rule}}</noinclude>ਨੇ ਉਸ ਬਲਦ ਦੇ ਪਿਆਰ ਕਰਕੇ ਤਿੰਨੇ ਦਿਨ ਯਾਤ੍ਰਾ ਨਾ ਕੀਤੀ, ਤਦ ਸਾਰੇ ਸੰਗ ਨੇ ਆਖਿਆ ਸੇਠਜੀ ਮਹਾਰਾਜ ਆਪ ਇਸ ਬੈਲ ਦੀ ਖਾਤਰ ਅਜੇਹੇ ਡਰਾਉਨੇ ਬਨ ਵਿਖੇ ਜਿੱਥੇ ਸ਼ੇਰਾਂ ਆਦਿ ਦਾ ਡਰ ਹੈ ਬੈਠ ਰਹੇ ਹੋ, ਅਤੇ ਸਾਰੇ ਸੰਗ ਨੂੰ ਭੀ ਸੰਦੇਹ ਵਿੱਚ ਪਾ ਦਿੱਤਾ ਜੇ, ਸੋ ਇਹ ਬਾਤ ਅਯੋਗ ਹੈ, ਕਿਯੋਂਕਿ ਇਸਪਰ ਕਹਿਆ ਭੀ ਹੈ:- {| {{ts|mc}} | ਦੋਹਰਾ॥ || {{ts|pl1}} |ਬਹੁਤ ਨਾਸ ਨਹਿ ਕਰਤ ਹੈ ਸ੍ਵਲਪ ਹੇਤ ਬੁੱਧਿਮਾਨ।<br>ਥੋੜੇ ਸੇ ਬਹੁ ਰਾਖਨਾ ਯਹਿ ਪੰਡਿਤਾਈ ਜਾਨ॥੧੯॥ |} {{gap}}ਤਦ ਵਪਾਰੀ ਇਸ ਬਾਤ ਨੂੰ ਸੁਨ, ਨਿਸਚੇ ਕਰ, ਸੰਜੀਵਕ ਦੇ ਪਾਸ ਰਾਖੇ ਛਡ, ਸਾਰੇ ਸਾਥ ਨੂੰ ਲੈਕੇ ਤੁਰ ਪਿਆ। ਸੰਜੀਵਕ ਦੇ ਰਾਖੇ ਭੀ ਉਸ ਬਨ ਨੂੰ ਡਰਾਉਣਾ ਸਮਝ ਕੇ ਸੰਜੀਵਕ ਨੂੰ ਛੱਡਕੇ ਸੇਠ ਦੇ ਪਿੱਛੇ ਤੁਰਪਏ, ਅਤੇ ਦੂਜੇ ਦਿਨ ਜਾਕੇ ਸੇਠ ਨੂੰ ਝੂਠ ਆਖਿਆ ਕਿ ਹੈ ਮਹਾਰਾਜ, ਸੰਜੀਵਕ ਤਾਂ ਮਰ ਗਿਆ! ਅਸਾਂ ਆਪਦਾ ਪਿਆਰਾ ਜਾਨ ਉਸ ਨੂੰ ਅੱਗ ਨਾਲ ਸਾੜ ਦਿੱਤਾ ਹੈ। ਸੇਠ ਨੇ ਇਹ ਬਾਤ ਸੁਨਕੇ ਦਯਾ ਯੁਕਤ ਹੋ ਸੰਜੀਵਕ ਦੇ ਉਪਕਾਰਾਂ ਨੂੰ ਸੋਚ, ਉਸਦੀ ਕ੍ਰਿਆ ਕਰਮ ਕਰਾਈ, ਅਤੇ ਬਹੁਤ ਕੁਝ ਪੁੰਨ ਕੀਤਾ। ਸੰਜੀਵਕ ਦੀ ਜੋ ਉਮਰਾ ਬਹੁਤ ਸੀ ਇਸ ਲਈ ਓਹੁ ਉਥੋਂ ਉਠ ਕੇ ਜਮੁਨਾ ਦੇ ਕਿਨਾਰੇ ਗਿਆ, ਅਤੇ ਉਥੇ ਸਬਜ ੨ ਘਾਸ ਦੀਆਂ ਛੋਟੀਆਂ ੨ ਤ੍ਰਿੜਾਂ ਨੂੰ ਚੁੱਗਕੇ ਥੋੜੇ ਦਿਨਾਂ ਵਿੱਚ ਹੀ ਸ਼ਿਵਜੀ ਦੇ ਬੈਲ ਦੀ ਨਿਯਾਈਂ ਅਜੇਹਾ ਬਲਵਾਨ ਹੋਗਿਆ ਜੋ ਹਰ ਰੋਜ਼ ਬਰਮੀ ਦੀ ਮਿੱਟੀ ਨੂੰ ਸਿੰਗਾਂ ਨਾਲ ਪੁਟਦਾ ਤੇ ਗੱਜਦਾ ਫਿਰੇ॥ ਇਹ ਬਾਤ ਠੀਕ ਕਹੀ ਹੈ:- {| {{ts|mc}} | ਦੋਹਰਾ॥ || {{ts|pl1}} |ਬਿਨ ਰੱਛਿਆ ਬਨ ਮੇਂ ਬਚੇ ਈਸ੍ਵਰ ਰਾਖਾ ਜਾਸ।<br>ਰੱਖਿਆ ਕੀਨੇ ਘਰ ਬਿਖੇ ਮਰੇ ਬਿਨਾਂ ਉਸ ਆਸ॥ ੨੦॥ |} {{gap}}ਇੱਕ ਦਿਨ ਪਿੰਗਲਕ ਨਾਮੀ ਸ਼ੇਰ ਸਾਰੇ ਅਨੁਚਰਾਂ ਦੇ ਸਮੇਤ ਪਿਆਸ ਨਾਲ ਘਬਰਾਇਆ, ਜਮਨਾ ਦੇ ਕਿਨਾਰੇ ਜਲ ਪੀਨ ਬਈ ਆਇਆ, ਅਤੇ ਬੈਲ ਦੀ ਗਰਜ ਨੂੰ ਸੁਨਕੇ ਡਰਦਾ ਮਾਰਿਆ ਬੋਹੜ ਦੇ ਬ੍ਰਿਛ ਹੇਠਾਂ ਦਰਬਾਰ ਲਾਕੇ ਬੈਠ ਗਿਆ। ਤਦ ਕਰਟਕ ਤੇ ਦਮਨਕ ਨਾਮੀ ਦੋ ਗਿੱਦੜ ਜੋ ਉਸ ਦੇ ਪਿਤਾ ਦੇ ਵਜ਼ੀਰ ਸੇ ਹੁਣ ਵਜ਼ੀਰੀ ਤੋਂ ਹਟੇ ਹੋਏ ਸੇ ਉਨ੍ਹਾਂ ਨੇ ਸ਼ੇਰ ਦੀ ਏਹ ਹਾਲਤ ਦੇਖ ਆਪਸ ਵਿੱਚ ਸਲਾਹ ਕੀਤੀ!<noinclude></noinclude> qavrebffg99lqf0t3dcm4xerkp2lo8d ਪੰਨਾ:ਪੰਚ ਤੰਤ੍ਰ.pdf/22 250 32939 141445 140917 2022-08-19T06:22:35Z Hrishikes 253 proofread-page text/x-wiki <noinclude><pagequality level="3" user="Charan Gill" />{{rh|੧੪| ਪੰਚ ਤੰਤ੍ਰ| }} {{rule}}</noinclude>{{gap}}ਦਮਨਕ ਬੋਲਿਆ ਹੇ ਕਰਟਕ ਕਿਆ ਨਮਿਤ ਹੈ ਜੋ ਸਾਡਾ ਸ੍ਵਾਮੀ ਪਿੰਗਲਕ ਜਲ ਪੀਣ ਦੇ ਲਈ ਜਮਨਾ ਦੇ ਕਿਨਾਰੇ ਆਕੇ ਵਯੂਹ ਰਚਨਾ ( ਕਿਲੇ ਦਾ ਤਰੀਕਾ) ਅਰਥਾਤ ਸੈਨਾ ਦਾ ਕਿਲਾ ਬਣਾਕੇ ਬੈਠ ਰਿਹਾ ਹੈ। ਕਰ ਟਕ ਬੋਲਿਆ ਸਾਨੂੰ ਕੀ ਪ੍ਰਯੋਜਨ ਜੋ ਅਸੀਂ ਇਸ ਬਾਤ ਦੀ ਢੂੰਡ ਕਰੀਏ। ਇਸ ਪਰ ਕਿਹਾ ਭੀ ਹੈ:– {| {{ts|mc}} | ਦੋਹਰਾ॥ || {{ts|pl1}} |ਬਿਨ ਪ੍ਰਯੋਜਨ ਪੁਰਖ ਜੋ ਕਰੇ ਕਰਮ ਦੁਖ ਪਾਇ॥<br>ਜਿਉਂ ਕਪਿ ਕੀਲ ਉਖਾੜ ਤੇ ਮਰਾਤੁਰਤਸੁਨਭਾਇ॥੨੧॥ |} {{gap}}ਦਮਨਕ ਬੋਲਿਆ ਇਹ ਬਾਤ ਕਿਸਤਰਾਂ ਹੈ ਕਰਟਕ ਬੋਲਿਆ ਸੁਨ॥ {{gap}}{{xx-larger|੧ਕਥਾ–}}ਕਿਸੇ ਨਗਰ ਦੇ ਸਮੀਪ ਇੱਕ ਬਾਣੀਆਂ ਮੰਦਰ ਬਨਾਨ ਲਗਾ ਸੀ, ਉੱਥੇ ਬਹੁਤ ਸਾਰੇ ਕਾਰੀਗਰ ਲੱਗੇ, ਇਕ ਦਿਨ ਦੁਪੈਹਰ ਦੇ ਵੇਲੇ ਜੋ ਕਰੀਗਰ ਭੋਜਨ ਕਰਨ ਗਏ ਤਾਂ ਉਨ੍ਹਾਂ ਵਿੱਚੋਂ ਇੱਕ ਤਰਖਾਣ ਅੱਧੀ ਚੀਰੀ ਹੋਈ ਗੋਲੀ ਦੇ ਵਿੱਚ ਫਾਨਾਂ ਲਾਕੇ ਚਲਿਆ ਗਿਆ, ਇਤਨੇ ਚਿਰ ਵਿੱਚ ਇੱਕ ਬਾਂਦਰਾਂ ਦਾ ਝੁੰਡ ਉਥੇ ਆ ਗਿਆ ਅਤੇ ਓਹ ਝੁੰਡ ਜਾਤਿ ਸ੍ਵਭਾਵ ਕਰਕੇ ਉੱਥੇ ਫਿਰਨ ਲੱਗਾ, ਤਦ ਇੱਕ ਬਾਂਦਰ ਨੇ ਜਿਸਦੀ ਮੌਤ ਨੇੜੇ ਆ ਗਈ ਸੀ ਉਸਨੇ ਉਸ ਗੇਲੀ ਉੱਤੇ ਬੈਠ ਕੇ ਜਿਉਂ ਕਿੱਲੇ ਨੂੰ ਪੱਟਿਆ ਤਾਂ ਉਸਦੇ ਪਤਾਲੂ ਉਸ ਚੀਰ ਵਿੱਚ ਫੱਸ ਗਏ ਅਤੇ ਓਹ ਮਰ ਗਿਆ ਇਸ ਲਈ ਮੈਂ ਆਖਦਾ ਹਾਂ:– ਦੋਹਰਾ॥ {{Block center|<poem>ਬਿਨ ਪ੍ਰਯੋਜਨ ਪੁਰਖ ਜੋ ਕਰੇ ਕਰਮ ਦੁਖ ਪਾਇ। ਕਪਿ ਕੀਲ ਉਖਾੜਤੇ ਮਰਾ ਤੁਰਤ ਹੀ ਭਾਇ॥</poem>}} {{gap}}ਸੋ ਹੇ ਭਾਈ ਸਾਡਾ ਕੰਮ ਤਾਂ ਇਹ ਹੈ ਕਿ ਜੋ ਕੁਝ ਸ਼ੇਰ ਦਾ ਜੂਠਾ ਬਚੇ ਉਸਨੂੰ ਖਾ ਲੈਣਾ, ਸਾਨੂੰ ਇਸ ਕੰਮ ਨਾਲ ਕੀ ਮਤਲਬ ਹੈ, ਦਮਨਕ ਬੋਲਿਆ ਕਿਆ ਤੂੰ ਖਾਣ ਦਾ ਹੀ ਭੁੱਖਾ ਹੈਂ ਇਹ ਬਾਤ ਯੋਗ ਨਹੀਂ ਜੋ ਪੇਟ ਭਰਣ ਦੇ ਲਈ ਦਿਨੇ ਰਾਤ ਰਾਜਿਆਂ ਦੇ ਪਿੱਛੇ ਭਜੀਏ ਇਸ ਪਰ ਕਿਹਾ ਭੀ ਹੈ:– ਦੋਹਰਾ॥ {{Block center|<poem>ਮੀਤਨ ਕੋ ਉਪਕਾਰ ਹੈ ਸ਼ਤ੍ਰਨ ਕੋ ਅਪਕਾਰ। ਨ੍ਰਿਪ ਸੇਵਾ ਕਾ ਫਲ ਯਹੀ ਉਦਰ ਭਰਤ ਸੰਸਾਰ॥੨੨॥</poem>}}<noinclude></noinclude> danliblm0dv89ssxlr6xuul100vaeou 141447 141445 2022-08-19T06:37:23Z Jagseer S Sidhu 498 /* ਪ੍ਰਮਾਣਿਤ */ proofread-page text/x-wiki <noinclude><pagequality level="4" user="Jagseer S Sidhu" />{{rh|੧੪| ਪੰਚ ਤੰਤ੍ਰ| }} {{rule}}</noinclude>{{gap}}ਦਮਨਕ ਬੋਲਿਆ ਹੇ ਕਰਟਕ ਕਿਆ ਨਮਿਤ ਹੈ ਜੋ ਸਾਡਾ ਸ੍ਵਾਮੀ ਪਿੰਗਲਕ ਜਲ ਪੀਣ ਦੇ ਲਈ ਜਮਨਾ ਦੇ ਕਿਨਾਰੇ ਆਕੇ ਵਯੂਹ ਰਚਨਾ (ਕਿਲੇ ਦਾ ਤਰੀਕਾ) ਅਰਥਾਤ ਸੈਨਾ ਦਾ ਕਿਲਾ ਬਣਾਕੇ ਬੈਠ ਰਿਹਾ ਹੈ। ਕਰ ਟਕ ਬੋਲਿਆ ਸਾਨੂੰ ਕੀ ਪ੍ਰਯੋਜਨ ਜੋ ਅਸੀਂ ਇਸ ਬਾਤ ਦੀ ਢੂੰਡ ਕਰੀਏ। ਇਸ ਪਰ ਕਿਹਾ ਭੀ ਹੈ:– {| {{ts|mc}} | ਦੋਹਰਾ॥ || {{ts|pl1}} |ਬਿਨ ਪ੍ਰਯੋਜਨ ਪੁਰਖ ਜੋ ਕਰੇ ਕਰਮ ਦੁਖ ਪਾਇ॥<br>ਜਿਉਂ ਕਪਿ ਕੀਲ ਉਖਾੜ ਤੇ ਮਰਾਤੁਰਤਸੁਨਭਾਇ॥੨੧॥ |} {{gap}}ਦਮਨਕ ਬੋਲਿਆ ਇਹ ਬਾਤ ਕਿਸਤਰਾਂ ਹੈ ਕਰਟਕ ਬੋਲਿਆ ਸੁਨ॥ {{gap}}{{x-larger|੧ਕਥਾ–}}ਕਿਸੇ ਨਗਰ ਦੇ ਸਮੀਪ ਇੱਕ ਬਾਣੀਆਂ ਮੰਦਰ ਬਨਾਨ ਲਗਾ ਸੀ, ਉੱਥੇ ਬਹੁਤ ਸਾਰੇ ਕਾਰੀਗਰ ਲੱਗੇ, ਇਕ ਦਿਨ ਦੁਪੈਹਰ ਦੇ ਵੇਲੇ ਜੋ ਕਰੀਗਰ ਭੋਜਨ ਕਰਨ ਗਏ ਤਾਂ ਉਨ੍ਹਾਂ ਵਿੱਚੋਂ ਇੱਕ ਤਰਖਾਣ ਅੱਧੀ ਚੀਰੀ ਹੋਈ ਗੋਲੀ ਦੇ ਵਿੱਚ ਫਾਨਾਂ ਲਾਕੇ ਚਲਿਆ ਗਿਆ, ਇਤਨੇ ਚਿਰ ਵਿੱਚ ਇੱਕ ਬਾਂਦਰਾਂ ਦਾ ਝੁੰਡ ਉਥੇ ਆ ਗਿਆ ਅਤੇ ਓਹ ਝੁੰਡ ਜਾਤਿ ਸ੍ਵਭਾਵ ਕਰਕੇ ਉੱਥੇ ਫਿਰਨ ਲੱਗਾ, ਤਦ ਇੱਕ ਬਾਂਦਰ ਨੇ ਜਿਸਦੀ ਮੌਤ ਨੇੜੇ ਆ ਗਈ ਸੀ ਉਸਨੇ ਉਸ ਗੇਲੀ ਉੱਤੇ ਬੈਠ ਕੇ ਜਿਉਂ ਕਿੱਲੇ ਨੂੰ ਪੱਟਿਆ ਤਾਂ ਉਸਦੇ ਪਤਾਲੂ ਉਸ ਚੀਰ ਵਿੱਚ ਫੱਸ ਗਏ ਅਤੇ ਓਹ ਮਰ ਗਿਆ ਇਸ ਲਈ ਮੈਂ ਆਖਦਾ ਹਾਂ:– {| {{ts|mc}} | ਦੋਹਰਾ॥ || {{ts|pl1}} |ਬਿਨ ਪ੍ਰਯੋਜਨ ਪੁਰਖ ਜੋ ਕਰੇ ਕਰਮ ਦੁਖ ਪਾਇ।<br>ਜਿਉਂ ਕਪਿ ਕੀਲ ਉਖਾੜਤੇ ਮਰਾ ਤੁਰਤ ਹੀ ਭਾਇ॥ |} {{gap}}ਸੋ ਹੇ ਭਾਈ ਸਾਡਾ ਕੰਮ ਤਾਂ ਇਹ ਹੈ ਕਿ ਜੋ ਕੁਝ ਸ਼ੇਰ ਦਾ ਜੂਠਾ ਬਚੇ ਉਸਨੂੰ ਖਾ ਲੈਣਾ, ਸਾਨੂੰ ਇਸ ਕੰਮ ਨਾਲ ਕੀ ਮਤਲਬ ਹੈ, ਦਮਨਕ ਬੋਲਿਆ ਕਿਆ ਤੂੰ ਖਾਣ ਦਾ ਹੀ ਭੁੱਖਾ ਹੈਂ ਇਹ ਬਾਤ ਯੋਗ ਨਹੀਂ ਜੋ ਪੇਟ ਭਰਣ ਦੇ ਲਈ ਦਿਨੇ ਰਾਤ ਰਾਜਿਆਂ ਦੇ ਪਿੱਛੇ ਭਜੀਏ ਇਸ ਪਰ ਕਿਹਾ ਭੀ ਹੈ:– {| {{ts|mc}} | ਦੋਹਰਾ॥ || {{ts|pl1}} |ਮੀਤਨ ਕੋ ਉਪਕਾਰ ਹੈ ਸ਼ਤ੍ਰਨ ਕੋ ਅਪਕਾਰ।<br>ਨ੍ਰਿਪ ਸੇਵਾ ਕਾ ਫਲ ਯਹੀ ਉਦਰ ਭਰਤ ਸੰਸਾਰ॥੨੨॥ |}<noinclude></noinclude> frmnua8s4yshfbxiemsdzn27uo8a3my ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/237 250 44060 141455 112556 2022-08-19T08:41:31Z Tamanpreet Kaur 606 /* ਪ੍ਰਮਾਣਿਤ */ proofread-page text/x-wiki <noinclude><pagequality level="4" user="Tamanpreet Kaur" /></noinclude>ਸੀ, ਜਿਵੇਂ ਹੁਨਰ, ਖੇਡ, ਨਾਚ, ਸਭ ਕਾਸੇ ਨੂੰ ਪੈਸੇ ਦੀ ਬਾਦਸ਼ਾਹੀ ਨੇ ਇਕ ਬੂਟ ਵਿਚ ਕੀਲ ਛਡਿਆ ਸੀ ਤੇ ਉਤੇ ਕਾਨੂੰਨ ਦੇ ਤਸਮੇ ਬੰਨ੍ਹ ਦਿਤੇ ਸਨ। {{gap}}ਅਜਿਹੇ ਬਚਿਆਂ ਦੀ ਇਕ ਫੌਜ ਮੇਰੇ ਮਗਰ ਆ ਰਹੀ ਸੀ। ਓਹ, ਜਿਹੜਾ ਲੁਧਿਆਣੇ ਰਾਤ ਦੋ ਵਜੇ ਮੈਨੂੰ ਰਿਕਸ਼ਾ ਚਲਾਂਦਾ ਮਿਲਿਆ ਸੀ। ਓਹਦੇ ਪੈਰ ਪੈਡਲਾਂ ਤਕ ਨਹੀਂ ਸਨ ਅਪੜਦੇ ਤੇ ਉਹਨੂੰ ਵਾਰੀ ਵਾਰੀ ਨਿਉਣਾ ਪੈਂਦਾ ਸੀ। ਉਹਨੇ ਹਸਕੇ ਓਦੋਂ ਕਿਹਾ ਸੀ, "ਪਤਾ ਨਹੀਂ ਕਿਨੂੰ ਸੁਝੀ ਏ - ਸ਼ੁਮੰਤਰ ਕਰਕੇ ਬੰਦਿਆਂ ਨੂੰ ਖੋਤੇ ਬਣਾ ਸੜਕਾਂ ਤੇ ਖਿਲਾਰ ਸੁਟਿਆ ਏ, ਜਾਓ ਬਚੂ, ਰਿਕਸ਼ਾ ਅਗੇ ਜੁਪੋ।" ਤੇ ਹੋਰ ਕਈ ਸਨ ਸਿਲ੍ਹੀਆਂ ਹਨੇਰੀਆਂ ਕੋਠੜੀਆਂ ਵਿਚ ਚਿੜੀਆਂ ਗੇਂਦ ਬਣਾਂਦੇ,ਬਟਨ ਬਣਾਂਦੇ ਬੀੜੀਆਂ ਬਣਾਂਦੇ; ਮੂੰਹ ਤੇ ਸ਼ਾਹੀ, ਹਥ ਵਿਚ ਫੜੀ ਰੋਟੀ ਦੀ ਡਬੀ ਉਤੇ ਸ਼ਾਹੀ, ਛਾਪੇ-ਖ਼ਾਨੇ ਵਿਚੋਂ ਟਾਈਪ ਫੈਂ ਕਦੇ ਨਿਕਲਦੇ... {{gap}}ਪਰ ਇਹ ਤਾਂ ਮੇਰਾ ਖਹਿੜਾ ਈ ਨਹੀਂ ਸੀ ਛਡ ਰਿਹਾ - ਅਗਾਂਹ ਵਧਦਾ ਈ ਆ ਰਿਹਾ ਸੀ। ਤੇ ਮੈਂ ਹੁਣ ਵੀ ਤ੍ਰਭਕ ਪਿਆ ਸਾਂ ਮਤੇ ਇਹਦੇ ਨਾਲ ਗਲਾਂ ਕਰਦਿਆਂ ਮੈਨੂੰ ਕੋਈ ਵੇਖ ਲਏ। ਐਨ ਉਹੋ ਜਿਹਾ ਡਰ, ਜਿਹੋ ਜਿਹਾ ਮੈਨੂੰ ਓਦੋਂ ਕਾਂਬਾ ਛੇੜ ਗਿਆ ਸੀ ਜਦੋਂ ਉਹ ਮੈਨੂੰ ਰਾਤੀ ਦਸ ਵਜੇ ਕਲਕਤੇ ਚੌਰੰਘੀ ਵਿਚ ਮਿਲਿਆ ਸੀ। {{gap}}"ਸਾਹਿਬ....", ਉਹਨੇ ਪਿਛੋਂ ਵਾਜ ਮਾਰੀ ਸੀ। {{gap}}ਮੈਂ ਹੈਰਾਨ ਸਾਂ, ਚੌਦਾਂ ਕੁ ਵਰਿਆਂ ਦਾ ਇਕ ਮੁੰਡਾ, ਲਿਸ਼ਕਦੇ ਸੰਵਰੇ ਪਟਿਆਂ ਵਾਲਾ, ਮੈਨੂੰ ਕਿਉਂ ਬੁਲਾ ਰਿਹਾ ਸੀ। {{gap}}"ਸਾਹਿਬ...."<noinclude>{{left|੨੫੨}}</noinclude> iyc8tttfe75rpbs273r6ct7rs7wvl1a ਫਰਮਾ:ALL PAGES 10 44479 141443 141437 2022-08-19T04:54:17Z Phe-bot 76 Pywikibot 7.5.2 wikitext text/x-wiki 45997 l5qugtx0ph23eporwjslwp25nbxtzlf ਪੰਨਾ:ਪੰਚ ਤੰਤ੍ਰ.pdf/47 250 53052 141444 2022-08-19T06:16:02Z Jagseer S Sidhu 498 /* ਗਲਤੀਆਂ ਨਹੀਂ ਲਾਈਆਂ */ "ਦੋਸ ਦਾ ਨੁਕਸਾਨ ਦਸਨਾ ਚਾਹੀਦਾ ਹੈ। ਇਸ ਪਰ ਮਹਾਤਮਾ ਦਾ ਕਹਿਣਾ ਹੈ॥ ਯਥਾ:- {{Block center|<poem>{{overfloat left|ਦੋਹਰਾ॥|depth=3em}}ਬਿਨ ਬੂਝੇ ਭੀ ਨ੍ਰਿਪਤਿ ਕੋ ਮੰਤ੍ਰੁੀ ਕਰੇ ਬਖਾਨ॥ ਜਿਮ, ਧ੍ਰਿਤਰਾਸਟਰਕੋਬਿਦੁਰ ਦੇਤਰਹੇਨਿਤਗ੍ਯਾਨ॥੧੭੩..." ਨਾਲ਼ ਸਫ਼ਾ ਬਣਾਇਆ proofread-page text/x-wiki <noinclude><pagequality level="1" user="Jagseer S Sidhu" />{{rh||ਪਹਿਲਾ ਤੰਤ੍ਰ|੩੯}} {{rule}}</noinclude>ਦੋਸ ਦਾ ਨੁਕਸਾਨ ਦਸਨਾ ਚਾਹੀਦਾ ਹੈ। ਇਸ ਪਰ ਮਹਾਤਮਾ ਦਾ ਕਹਿਣਾ ਹੈ॥ ਯਥਾ:- {{Block center|<poem>{{overfloat left|ਦੋਹਰਾ॥|depth=3em}}ਬਿਨ ਬੂਝੇ ਭੀ ਨ੍ਰਿਪਤਿ ਕੋ ਮੰਤ੍ਰੁੀ ਕਰੇ ਬਖਾਨ॥ ਜਿਮ, ਧ੍ਰਿਤਰਾਸਟਰਕੋਬਿਦੁਰ ਦੇਤਰਹੇਨਿਤਗ੍ਯਾਨ॥੧੭੩॥</poem>}} ਪੂਨਾ-ਜੋ ਚਾਲੇ ਨਿਪਮੰਦ ਮਗ ਹਸਤੀ ਚਲੇ ਕੁਚਾਲ ॥ ਤੌ ਮੰਤ੍ਰੀ ਅਰ ਨਾਗਪਤਿ ਬੁਰੋ ਕਹੇਂ ਸਬ ਲਾਲ ॥ ੧੭੪॥ ਸੋ ਤੈਂ ਹੀ ਇਸ ਘਾਸ ਖੋਰੇ ਨੂੰ ਸ਼ਾਮੀ ਦੇ ਮੁੱਢ ਆਂਦਾ ਹੈ ਇਸ ਲਈ ਅਪਨੇ ਹਥੀਂ ਅੰਗਾਰ ਫੜਿਆ ਹੈ ਉਸਦਾ ਫਲ ਆਪ ਹੀ ਭੋਗ ॥ ਦਮਨਕ ਬੋਲਿਆ ਏਹ ਬਾਤ ਸਚ ਹੈ ਏਹ ਦੋਸ਼ ਮੇਰਾ ਹੀ ਹੈ ਸਵਾਮੀ ਵਾ ਨਹੀਂ ਇਸੇ ਬਾਤ ਪਰ ਕਿਸੇ ਮਹਾਤਮਾ ਨੇ ਕਿਹਾ ਹੈ| ਯਥਾ ਸੋਰਠਾ। ਮੇਖ ਜੁੱਧ ਕਰ ਸਿਆਰ,ਮੈਂ ਆਖਾਢ ਭੂਤਿ ਹਨ। ਪਰ ਹਿਤ ਦੂਤੀ ਨਾਰ, ਮਰੇ ਤੀਨ ਨਿਜ ਦੋਸ ਕਰ॥੧੭੫॥ ਕਰਦਕ ਬੋਲਿਆ ਏਹ ਬਾਤ ਕਿਸ ਪ੍ਰਕਾਰ ਹੈ ਦਮਨਕ ਬੋਲਿਆ ਸੁਨ ੪ ਕਥਾ ਕਿਸੇ ਨਿਰਜਨ ਬਨ ਬਿਖੈ ਇੱਕ ਮੰਦਰ ਸਾ ਉੱਥੇ ਦੇਵ ਸਰਮਾ ਨਾਮੀ ਮੰਨ੍ਯਾਸੀ ਰਹਿੰਦਾ ਸੀ। ਉਸਦੇ ਪਾਸ ਅਨੇਕ ਸਾਧੂਆਂ ਦੇ ਦਿਤੇ ਹੋਏ ਬਰੀਕ ਬਰੀਕ ਕਪੜਿਆਂ ਦੇ ਵੇਚਨੇ ਕਰਕੇ ਸਮਾਂ ਪਾਕੇ ਬਹੁਤ ਸਾਰੇ ਰੁਪੈਆਂ ਦੀ ਥੈਲੀ ਹੋ ਗਈ। ਇਸ ਲਈ ਓਹ ਕਿਸੇ ਉਪਰ ਵਿਸਵਾਸ ਨਹੀਂ ਕਰਦਾ ਸੀ ਅਤੇ ਦਿਨੇ ਰਾਤੀ ਉਸ ਥੈਲੀ ਨੂੰ ਅਪਣੀ ਕੱਛ ਦੇ ਵਿੱਚ ਦੱਬੀ ਰਖਦਾ ਸੀ । ਵਾਹਵਾ ਕਿਆ ਠੀਕ ਆਖਿਆ ਹੈ। ਯਥਾ: ਦੋਹਰਾ ॥ ਧਨ ਇਕਤ ਮੇਂ ਕਸਟ ਅਤਿ ਰਖਿਆ ਮੈਂ ਅਭਿ ਦੂਖ ॥ ਖਰਚ ਆਇ ਮੈਂ ਦੁੱਖ ਬਹੂ ਤਾਂਤੇ ਧ੍ਰਿਗ ਧਨ ਸੂਖ॥੧੭੬॥ ਤਦ ਆਖਾਢ ਭੂਤਿ ਨਾਮੀ ਪਰਾਏ ਧਨ ਦੇ ਚੁਰਾਉਨ ਵਾਲੇ ਠੱਗ ਨੇ ਉਸ ਐਲੀ ਨੂੰ ਉਸਦੀ ਕੱਛ ਵਿਖੇ ਜਾਨਕੇ ਸੋਚਿਆ ਕਿ ਮੈਂ ਕਿਸੇ ਪ੍ਰਕਾਰ ਇਸ ਥੈਲੀ ਨੂੰ ਚੁਗਾਵਾਂ ॥ ਪਰ ਇਸ ਮੰਦਰ ਵਿਖੇ ਪੱਕੀਆਂ ਮਿਲਾਂ ਦੇ ਲਗਨ ਕਰਕੇ ਪਾੜ ਨਹੀਂ ਲੱਗ ਸੱਕਦਾ ਅਤੇ ਮੰਦਿਰ ਦੀ ਉਚਾਈ ਬਹੁਤ ਹੈ ਇਸਲਈ ਬੂਹੇ ਦੇ ਅੰਦਰ ਬੀ ਜਾਨਾ ਔਖਾ ਹੈ, ਸੋ ਇਸ ਲਈ ਏਹ ਉਪਾ ਕਰਾਂ ਜੋ ਇਸ ਨੂੰ ਮਿੱਠੀਆਂ ਮਿੱਠੀਆਂ ਬਾਤਾਂ<noinclude></noinclude> icnbrlyatf4ut81pwt8znqgo8350808 141446 141444 2022-08-19T06:28:10Z Jagseer S Sidhu 498 /* ਗਲਤੀਆਂ ਲਾਈਆਂ */ proofread-page text/x-wiki <noinclude><pagequality level="3" user="Jagseer S Sidhu" />{{rh||ਪਹਿਲਾ ਤੰਤ੍ਰ|੩੯}} {{rule}}</noinclude>ਦੋਸ ਦਾ ਨੁਕਸਾਨ ਦਸਨਾ ਚਾਹੀਦਾ ਹੈ। ਇਸ ਪਰ ਮਹਾਤਮਾ ਦਾ ਕਹਿਣਾ ਹੈ॥ ਯਥਾ:- {{Block center|<poem>{{overfloat left|ਦੋਹਰਾ॥|depth=3em}}ਬਿਨ ਬੂਝੇ ਭੀ ਨ੍ਰਿਪਤਿ ਕੋ ਮੰਤ੍ਰੁੀ ਕਰੇ ਬਖਾਨ॥ ਜਿਮ, ਧ੍ਰਿਤਰਾਸਟਰਕੋਬਿਦੁਰ ਦੇਤਰਹੇਨਿਤਗ੍ਯਾਨ॥੧੭੩॥</poem>}} {{Block center|<poem>{{overfloat left|ਪੂਨਾ-ਜੋ ਚਾਲੇ ਨ੍ਰਿਪਮੰਦ ਮਗ ਹਸਤੀ ਚਲੇ ਕੁਚਾਲ॥ ਤੌ ਮੰਤ੍ਰੀ ਅਰ ਨਾਗਪਤਿ ਬੁਰੋ ਕਹੇਂ ਸਬ ਲਾਲ ॥੧੭੪॥|depth=4em}}</poem>}} ਸੋ ਤੈਂ ਹੀ ਇਸ ਘਾਸ ਖੋਰੇ ਨੂੰ ਸ੍ਵਾਮੀ ਦੇ ਮੁੱਢ ਆਂਦਾ ਹੈ ਇਸ ਲਈ ਅਪਨੇ ਹਥੀਂ ਅੰਗਾਰ ਫੜਿਆ ਹੈ ਉਸਦਾ ਫਲ ਆਪ ਹੀ ਭੋਗ॥ ਦਮਨਕ ਬੋਲਿਆ ਏਹ ਬਾਤ ਸਚ ਹੈ ਏਹ ਦੋਸ਼ ਮੇਰਾ ਹੀ ਹੈ ਸਵਾਮੀ ਵਾ ਨਹੀਂ ਇਸੇ ਬਾਤ ਪਰ ਕਿਸੇ ਮਹਾਤਮਾ ਨੇ ਕਿਹਾ ਹੈ॥ ਯਥਾ:- {{Block center|<poem>{{overfloat left|ਸੋਚਨਾ॥|depth=3em}}ਮੇਖ ਜੁੱਧ ਕਰ ਸਿਆਰ,ਮੈਂ ਆਖਾਢ ਭੂਤਿ ਹਨਾ। ਪਰ ਹਿਤ ਦੂਤੀ ਨਾਰ, ਮਰੇ ਤੀਠ ਨਿਜ ਦੋਸ ਕਰ॥੧੭੫॥</poem>}} {{gap}}ਕਰਟਕ ਬੋਲਿਆ ਏਹ ਬਾਤ ਕਿਸ ਪ੍ਰਕਾਰ ਹੈ ਦਮਨਕ ਬੋਲਿਆ ਸੁਨ:- {{gap}}੪ ਕਥਾ॥ ਕਿਸੇ ਨਿਰਜਨ ਬਨ ਬਿਖੈ ਇੱਕ ਮੰਦਰ ਸਾ ਉੱਥੇ ਦੇਵ ਸਰਮਾ ਨਾਮੀ ਸੰਨ੍ਯਾਸੀ ਰਹਿੰਦਾ ਸੀ। ਉਸਦੇ ਪਾਸ ਅਨੇਕ ਸਾਧੂਆਂ ਦੇ ਦਿਤੇ ਹੋਏ ਬਰੀਕ ਬਰੀਕ ਕਪੜਿਆਂ ਦੇ ਵੇਚਨੇ ਕਰਕੇ ਸਮਾ ਪਾਕੇ ਬਹੁਤ ਸਾਰੇ ਰੁਪੈਆਂ ਦੀ ਥੈਲੀ ਹੋ ਗਈ। ਇਸ ਲਈ ਓਹ ਕਿਸੇ ਉਪਰ ਵਿਸਵਾਸ ਨਹੀਂ ਕਰਦਾ ਸੀ ਅਤੇ ਦਿਨੇ ਰਾਤੀ ਉਸ ਥੈਲੀ ਨੂੰ ਅਪਣੀ ਕੱਛ ਦੇ ਵਿੱਚ ਦੱਬੀ ਰਖਦਾ ਸੀ। ਵਾਹਵਾ ਕਿਆ ਠੀਕ ਆਖਿਆ ਹੈ। ਯਥਾ:- {{Block center|<poem>{{overfloat left|ਦੋਹਰਾ॥|depth=3em}}ਧਨ ਇਕਤੁ ਮੇਂ ਕਸਟ ਅਤਿ ਰਖਿਆ ਮੈਂ ਅਭਿ ਦੂਖ॥ ਖਰਚ ਆਇ ਮੈਂ ਦੁੱਖ ਬਹੂ ਤਾਂਤੇ ਧ੍ਰਿਗ ਧਨ ਸੂਖ॥੧੭੬॥</poem>}} {{gap}}ਤਦ ਆਖਾਢ ਭੂਤਿ ਨਾਮੀ ਪਰਾਏ ਧਨ ਦੇ ਚੁਰਾਉਨ ਵਾਲੇ ਠੱਗ ਨੇ ਉਸ ਥੈਲੀ ਨੂੰ ਉਸਦੀ ਕੱਛ ਵਿਖੇ ਜਾਨਕੇ ਸੋਚਿਆ ਕਿ ਮੈਂ ਕਿਸੇ ਪ੍ਰਕਾਰ ਇਸ ਥੈਲੀ ਨੂੰ ਚੁਰਾਵਾਂ॥ ਪਰ ਇਸ ਮੰਦਰ ਵਿਖੇ ਪੱਕੀਆਂ ਸਿਲਾਂ ਦੇ ਲਗਨ ਕਰਕੇ ਪਾੜ ਨਹੀਂ ਲੱਗ ਸੱਕਦਾ ਅਤੇ ਮੰਦਿਰ ਦੀ ਉਚਾਈ ਬਹੁਤ ਹੈ ਇਸਲਈ ਬੂਹੇ ਦੇ ਅੰਦਰ ਬੀ ਜਾਨਾ ਔਖਾ ਹੈ, ਸੋ ਇਸ ਲਈ ਏਹ ਉਪਾ ਕਰਾਂ ਜੋ ਇਸ ਨੂੰ ਮਿੱਠੀਆਂ ਮਿੱਠੀਆਂ ਬਾਤਾਂ<noinclude></noinclude> oi9m4lgt0vpkhsr479rm5g0uxj8sfh5