ਵਿਕੀਸਰੋਤ pawikisource https://pa.wikisource.org/wiki/%E0%A8%AE%E0%A9%81%E0%A9%B1%E0%A8%96_%E0%A8%B8%E0%A8%AB%E0%A8%BC%E0%A8%BE MediaWiki 1.39.0-wmf.23 first-letter ਮੀਡੀਆ ਖ਼ਾਸ ਗੱਲ-ਬਾਤ ਵਰਤੋਂਕਾਰ ਵਰਤੋਂਕਾਰ ਗੱਲ-ਬਾਤ ਵਿਕੀਸਰੋਤ ਵਿਕੀਸਰੋਤ ਗੱਲ-ਬਾਤ ਤਸਵੀਰ ਤਸਵੀਰ ਗੱਲ-ਬਾਤ ਮੀਡੀਆਵਿਕੀ ਮੀਡੀਆਵਿਕੀ ਗੱਲ-ਬਾਤ ਫਰਮਾ ਫਰਮਾ ਗੱਲ-ਬਾਤ ਮਦਦ ਮਦਦ ਗੱਲ-ਬਾਤ ਸ਼੍ਰੇਣੀ ਸ਼੍ਰੇਣੀ ਗੱਲ-ਬਾਤ ਲੇਖਕ ਲੇਖਕ ਗੱਲ-ਬਾਤ ਪੋਰਟਲ ਪੋਰਟਲ ਗੱਲ-ਬਾਤ ਪ੍ਰਕਾਸ਼ਕ ਪ੍ਰਕਾਸ਼ਕ ਗੱਲ-ਬਾਤ ਲਿਖਤ ਲਿਖਤ ਗੱਲ-ਬਾਤ ਅਨੁਵਾਦ ਅਨੁਵਾਦ ਗੱਲ-ਬਾਤ ਪੰਨਾ ਪੰਨਾ ਗੱਲ-ਬਾਤ ਇੰਡੈਕਸ ਇੰਡੈਕਸ ਗੱਲ-ਬਾਤ TimedText TimedText talk ਮੌਡਿਊਲ ਮੌਡਿਊਲ ਗੱਲ-ਬਾਤ ਗੈਜਟ ਗੈਜਟ ਗੱਲ-ਬਾਤ ਗੈਜਟ ਪਰਿਭਾਸ਼ਾ ਗੈਜਟ ਪਰਿਭਾਸ਼ਾ ਗੱਲ-ਬਾਤ ਪੰਨਾ:ਡਰਪੋਕ ਸਿੰਘ.pdf/3 250 30972 141283 78863 2022-08-12T08:35:43Z Tamanpreet Kaur 606 /* ਗਲਤੀਆਂ ਲਾਈਆਂ */ proofread-page text/x-wiki <noinclude><pagequality level="3" user="Charan Gill" /></noinclude>{{center|{{xx-larger|'''ਇਕ ਡਰਪੋਕ ਸਿੰਘ ਦਾ ਦਲੇਰ ਸਿੰਘ'''}}}} {{center|{{xx-larger|'''ਨਾਲ ਪ੍ਰਸ਼ਨ ਉੱਤਰ'''}}}} {{gap}}ਡਰਪੋਕ ਸਿੰਘ-ਵਾਹਗੁਰੂ ਜੀ ਕੀ ਫਤੇ ਭਾਈ ਜੀ {{gap}}ਦਲੇਰ ਸਿੰਘ-ਵਾਹਗੁਰੂ ਜੀ ਕਾ ਖਾਲਸਾ ਸ੍ਰੀ ਬਾਹਗੁਰੂ ਜੀ ਕੀ ਫਤੇ ਹੈ।। {{gap}}ਡਰਪੋਕ ਸਿੰਘ-ਕਿਉਂਜੀ ਇਹ ਕਯਾ ਅੰਧੇਰ ਮੱਚ ਗਿਆ ਹੈ ਜੋ ਅਗੇ ਕਦੇ ਨਹੀਂ ਸੁਣਿਆ ਸੀ {{gap}}ਦਲੇਰ ਸਿੰਘ-ਕੇਹਾ ਅੰਧੇਰ ਖੋਲ ਕੇ ਸਮਝਾਓ ਜੋਉਹ ਕੇਹੜਾ ਹੈ ਸਾਨੂੰ ਤਾਂ ਕੋਈ ਖਬਰ ਨਹੀਂ ਜੋ ਤੁਸੀ ਕੀ ਆਖਦੇ ਹੋ। {{gap}}ਡਰਪੋਕ ਸਿੰਘ ਅੱਜਕੱਲਮੁਸਲਮਾਨਅਤੇਮੁਸਲਮਾਨੀਆਂ ਸਿੰਘ ਸਿੰਘਣੀਆਂ ਬਣਨ ਲਗ ਪਏ ਹਨ ਇਸ ਤੇ ਹੋਰ ਅੰਧੇਰ ਕਯਾ ਹੈ।। {{gap}}ਦਲੇਰਸਿੰਘ ਇਹ ਤਾਂ ਅੰਧੇਰ ਵਾਲੀਕੋਈਬਾਤ ਨਹੀਂ ਸਗੋਂ ਚਾਨਨ ਦੀ ਹੈ-ਹਾਂ ਇਸ ਬਾਤ ਦਾ ਅੰਧੇਰ ਉਨਾਂ ਭਾਈਆਂ ਨੂੰ ਤਾਂ ਭਾਵੇਂ ਹੋਵੇ ਜਿਨਾਂ ਦੇ ਦੀਨ ਵਿਚ ਆ-<noinclude></noinclude> 4tuqhf3scbylb4kz96jc09axqm2tzzk ਪੰਨਾ:ਡਰਪੋਕ ਸਿੰਘ.pdf/4 250 31121 141284 79224 2022-08-12T08:39:21Z Tamanpreet Kaur 606 /* ਗਲਤੀਆਂ ਲਾਈਆਂ */ proofread-page text/x-wiki <noinclude><pagequality level="3" user="Harshaan Ghuman" />{{rh||( ੪ )|}}</noinclude>{{c|(੪ )}} ਦਮੀ ਨਿਕਲ ਕੇ ਦੂਜੇ ਵਿਚ ਜਾਂਦੇ ਹਨ ਪਰੰਤੂ ਖ਼ਾਲਸਾ ਨੂੰ ਤਾਂ ਇਹ ਪ੍ਰਕਾਸ਼ ਹੋਗਿਆ ਸੱਗੋਂ ਅੱਗੇ ਅੰਧੇਰ ਸੀ ਜੋ ਖਾਲਸਾ ਧਰਮ ਥੋੜਿਆਂ ਆਦਮੀਆਂ ਦੇ ਹਿੱਸੇ ਵਿਚ ਸੀ। {{gap}}ਡਰਪੋਕ ਸਿੰਘ ਤੁਸੀ ਤਾਂਹਾਸੀ ਕਰਦੇਹੋਪਰਇਤਨਾਂ ਤਾਂ ਸਮਝੋ ਕਿ ਜੇ ਮੁਸਲਮਾਨ ਖਾਲਸਾ ਧਰਮ ਵਿਚ ਆਇ ਗਏ ਤਾਂ ਖਾਲਸਾ ਰਹੇਗਾ ਯਾ ਕਿਯਾ ਹੋਵੇਗਾ। ਇਹ ਗੱਲ ਲੰਬੀ ਨਜਰ ਨਾਲ ਸੋਚੋ ਨਿਰਾ ਹੱਸ ਕੇ ਨਾ ਗੁਆਓ॥ {{gap}}ਦਲੇਰ ਸਿੰਘ-ਭਾਈ, ਚੂਹੜੇ, ਸਿੰਘ, ਹੋ ਸੱਕਦੇ ਹਨ ਕਿ ਨਹੀਂ ਪਹਲੇ ਇਸ ਦਾ ਉੱਤਰ ਤਾਂ ਦੇਵੋ {{gap}}ਡਰਪੋਕਸਿੰਘ ਹਾਂ ਜੀ ਉਹ ਤਾਂ ਬੇਸ਼ਕਹੋ ਸੱਕਦੇ ਹਨ {{gap}}ਦਲੇਰ ਸਿੰਘ ਫੇਰ ਭਾਈ ਚਮਿਆਰ ਹੋ ਸੱਕਦੇ ਹਨ ਕੇ ਨਹੀਂ ਇਸਦਾ ਭਰਮ ਭੀ ਕੱਢ ਦੇਹੋ {{gap}}ਡਰਪੋਕਸਿੰਘਭਾਈ ਜੀ ਉਹ ਭੀ ਬੇਸ਼ਕ ਹੋ ਸੱਕਦੇਹਨ ਜੈਸਾ ਕਿ ਹਨ ਪਰ ਸਾਨੂੰ ਇਸ ਨਾਲ ਕਯਾ॥ {{gap}}ਦਲੇਰ ਸਿੰਘਭਾਈ ਜੇ ਚੂਹੜੇ ਚਮਿਆਰਾਂ ਦੇ ਖਾਲਸਾ ਧਰਮ ਵਿਚ ਆਉਂਨ ਤੇ ਖਾਲਸਾ ਧਰਮ ਵਿਚ ਅੰਧੇਰ ਨਹੀਂ ਪਿਆਂ ਅਤੇ ਧਰਮ ਨਹੀਂ ਬਿਗੜਿਆ ਤਾਂ ਮੁਸਲਮਾਨਾਂ ਦੇ ਆਉਂਨ ਤੇ ਕਦ ਬਿਗੜ ਸੱਕਦਾ ਹੈ। ਫਿਰ ਅੰਧੇਰ ਵਾਲੀ ਗਲ ਕਯਾ ਹੈ॥<noinclude></noinclude> 7xjj0qxq1w0hobju5yqqwzkhewcykal 141285 141284 2022-08-12T08:39:48Z Tamanpreet Kaur 606 /* ਗਲਤੀਆਂ ਲਾਈਆਂ */ proofread-page text/x-wiki <noinclude><pagequality level="3" user="Harshaan Ghuman" />{{rh||( ੪ )|}}</noinclude>ਦਮੀ ਨਿਕਲ ਕੇ ਦੂਜੇ ਵਿਚ ਜਾਂਦੇ ਹਨ ਪਰੰਤੂ ਖ਼ਾਲਸਾ ਨੂੰ ਤਾਂ ਇਹ ਪ੍ਰਕਾਸ਼ ਹੋਗਿਆ ਸੱਗੋਂ ਅੱਗੇ ਅੰਧੇਰ ਸੀ ਜੋ ਖਾਲਸਾ ਧਰਮ ਥੋੜਿਆਂ ਆਦਮੀਆਂ ਦੇ ਹਿੱਸੇ ਵਿਚ ਸੀ। {{gap}}ਡਰਪੋਕ ਸਿੰਘ ਤੁਸੀ ਤਾਂਹਾਸੀ ਕਰਦੇਹੋਪਰਇਤਨਾਂ ਤਾਂ ਸਮਝੋ ਕਿ ਜੇ ਮੁਸਲਮਾਨ ਖਾਲਸਾ ਧਰਮ ਵਿਚ ਆਇ ਗਏ ਤਾਂ ਖਾਲਸਾ ਰਹੇਗਾ ਯਾ ਕਿਯਾ ਹੋਵੇਗਾ। ਇਹ ਗੱਲ ਲੰਬੀ ਨਜਰ ਨਾਲ ਸੋਚੋ ਨਿਰਾ ਹੱਸ ਕੇ ਨਾ ਗੁਆਓ॥ {{gap}}ਦਲੇਰ ਸਿੰਘ-ਭਾਈ, ਚੂਹੜੇ, ਸਿੰਘ, ਹੋ ਸੱਕਦੇ ਹਨ ਕਿ ਨਹੀਂ ਪਹਲੇ ਇਸ ਦਾ ਉੱਤਰ ਤਾਂ ਦੇਵੋ {{gap}}ਡਰਪੋਕਸਿੰਘ ਹਾਂ ਜੀ ਉਹ ਤਾਂ ਬੇਸ਼ਕਹੋ ਸੱਕਦੇ ਹਨ {{gap}}ਦਲੇਰ ਸਿੰਘ ਫੇਰ ਭਾਈ ਚਮਿਆਰ ਹੋ ਸੱਕਦੇ ਹਨ ਕੇ ਨਹੀਂ ਇਸਦਾ ਭਰਮ ਭੀ ਕੱਢ ਦੇਹੋ {{gap}}ਡਰਪੋਕਸਿੰਘਭਾਈ ਜੀ ਉਹ ਭੀ ਬੇਸ਼ਕ ਹੋ ਸੱਕਦੇਹਨ ਜੈਸਾ ਕਿ ਹਨ ਪਰ ਸਾਨੂੰ ਇਸ ਨਾਲ ਕਯਾ॥ {{gap}}ਦਲੇਰ ਸਿੰਘਭਾਈ ਜੇ ਚੂਹੜੇ ਚਮਿਆਰਾਂ ਦੇ ਖਾਲਸਾ ਧਰਮ ਵਿਚ ਆਉਂਨ ਤੇ ਖਾਲਸਾ ਧਰਮ ਵਿਚ ਅੰਧੇਰ ਨਹੀਂ ਪਿਆਂ ਅਤੇ ਧਰਮ ਨਹੀਂ ਬਿਗੜਿਆ ਤਾਂ ਮੁਸਲਮਾਨਾਂ ਦੇ ਆਉਂਨ ਤੇ ਕਦ ਬਿਗੜ ਸੱਕਦਾ ਹੈ। ਫਿਰ ਅੰਧੇਰ ਵਾਲੀ ਗਲ ਕਯਾ ਹੈ॥<noinclude></noinclude> a1kadhr1su6jufikix0numpcxprprii ਪੰਨਾ:ਡਰਪੋਕ ਸਿੰਘ.pdf/5 250 31123 141286 79226 2022-08-12T08:40:47Z Tamanpreet Kaur 606 /* ਗਲਤੀਆਂ ਲਾਈਆਂ */ proofread-page text/x-wiki <noinclude><pagequality level="3" user="Harshaan Ghuman" />{{rh||( ੫ )|}}</noinclude>ਡਰਪੋਕਸਿੰਘ ਮੁਸਲਮਾਨਾਂਦਾਤਾਂਗੁਰੂਆਂਨਾਲ ਸਦਾਤੇ ਹੀ ਵੈਰ ਰਿਹਾ ਸੀ ਜਿਸ ਕਰਕੇ ਗੁਰੂਆਂ ਦੇ ਸਾਹਿਬਜ਼ਾਦੇ ਭੀ ਇਨਾਂ ਨੈ ਨੀਵਾਂ ਹੇਠ ਦਿੱਤੇ ਸੇ, ਫੇਰ ਇਹ ਕਿਸ ਤਰਾਂ ਸਿੱਖ ਹੋ ਸੱਕਦੇ ਹਨ। ਜੋ ਮੁਢੋਂ ਦੇ ਵੈਰੀ ਹਨ ਤੁਸੀ ਇਸ ਗਲ ਨੂੰ ਤਾਂ ਸੋਚੋ ਐਵੇਂ ਅਪਨਾ ਹੀ ਗੋਗਾ ਕਯਾ ਮਾਰਦੇਹੋ {{gap}}ਦਲੇਰਸਿੰਘ ਜੇ ਕਰਕੇ ਇਹੋ ਬਾਤ ਮੁਸਲਮਾਨਾਂ ਨੂੰ ਸਿੰਘ ਹੋਣੋ ਰੋਕਦੀ ਹੈ ਤਾਂ ਰਾਜਪੂਤ ਹਿੰਦੂ ਰਾਜਿਆਂ ਨੇ ਭੀ ਗੁਰੂ ਨਾਲ ਭਾਰੀ ਦੁਸ਼ਮਨੀ ਕੀਤੀ ਜੋ ਮੁਸਲਮਾਨਾਂ ਨਾਲ ਗੁਰੂ ਨੂੰ ਰਾਜਿਆਂ ਦੇ ਲੜਾਇਆਂ ਹੀ ਲੜਨਾ ਪਿਯਾ ਸੀ, ਨਹੀਂ ਤਾਂ ਅੱਗੇ ਕੋਈ ਲੜਾਈ ਨਹੀਂ ਸੀ, ਅਰ ਜੋ ਸਾਹਿਬਜ਼ਾਦੇ ਨੀਆਂ ਹੇਠ ਦਿੱਤੇ ਸਨ ਉਨਾਂ ਨੂੰ ਘਰ ਦੇ ਬ੍ਰਹਮਨ ਨੇ ਪਕੜਾਇਆ, ਅਤੇ ਸਰਹੰਦ ਵਿਚ ਇਕ ਖੜੀ ਨੇ ਸੂਬੇ ਨੂੰ ਨੀਆਂ ਹੇਠ ਦੇਨ ਲਈ ਸਿਖਾਇਆ, ਅਤੇ ਸੱਪਾਂ ਦੇ ਬੱਚੇ ਸੱਪ ਹੋਣੇ ਸਮਝਾਇਆ ਪਰੰਤੂ ਮਲੇਰੀਏ ਮੁਸਲਮਾਨਾਂ ਪਠਾਨਾਂ ਨੂੰ ਹਾਰ ਦਾ ਨਾਰਾ ਬੁਲਾਇਆ ਸੀ ਸੋ ਭਈ ਜੀ ਜੇ ਸਹਿਬਜ਼ਾਦਿਆਂ ਨੂੰ ਪਕੜਾਉਨ ਅਤੇ ਨੀਆਂ ਹੇਠ ਦਬਵਾਉਂਨ ਵਾਲੇ ਬ੍ਰਹਮਨ ਖੜੀ ਰਾਜਪੁਤ ਬਿਨਾਂ ਰੋਕ ਟੋਕ ਸਿੰਘ ਸਜਦੇ ਹਨ ਅਤੇ ਉਨਾਂ ਲਈ ਗੁਰੂ ਘਰ ਵਿੱਚ ਸਤਕਾਰ ਹੈ ਤਾਂ<noinclude></noinclude> 0nz4l8pgqdq6kkn3b2prnxphtba27dv ਪੰਨਾ:ਡਰਪੋਕ ਸਿੰਘ.pdf/6 250 31125 141287 79228 2022-08-12T08:41:42Z Tamanpreet Kaur 606 /* ਪ੍ਰਮਾਣਿਤ */ proofread-page text/x-wiki <noinclude><pagequality level="4" user="Tamanpreet Kaur" />{{rh||( ੬ )|}}</noinclude>ਉਹ ਲੋਗ ਜਿਨਾਂ ਨੇ ਹਾਹ ਦਾ ਨਾਰਾ ਮਾਰਿਆ ਅਤੇ ਆਖਯਾ ਕਿ ਇਨਾਂ ਸ਼ੀਰਖੋਰਿਆ ਨੈ ਤੁਹਾਡਾ ਕਯਾ ਬਿਗਾੜਿਆ ਹੈ ਉਨਾਂ ਨੂੰ(ਖਾਲਸਾ)ਧਰਮ ਵਿੱਚ ਆਉਂਦਿਆਂ ਕਯਾ ਰੋਕ ਹੈ-ਸਗੋਂ ਉਨਾ ਦਾ ਸਭ ਤੋਂ ਵਧਕੇ ਹੱਕ ਹੈ। ਫਿਰ ਮਾਫੂਵਾੜੇ ਥੋਂ ਗਨੀਖਾਂ ਅਚੇ ਨਬੀਖਾਂ ਪਠਾਣਾਂ ਨੈ ਦਸਮੇ ਗੁਰ ਨੂੰ ਉੱਚ ਦਾ ਪੀਰਕਰਕੇ ਬਚਾਇਆ (ਅਰ) ਰਾਮ ਪੁਰੀਏ ਸਈਯਦਾਂ ਨੇ ਸੂਬੇ ਅਗੇ ਝੂਠ ਬੋਲਕੇ ਗੁਰੂ ਦੀ ਸਹਾਇਤਾ ਕੀਤੀ ਕਿ ਬੇਸ਼ਕ ਇਹ ਸਾਡਾ ਸਬੰਧੀ ਉਚੱਦਾ ਪੀਰ ਹੈ-ਸੋ ਦੱਸੋ, ਉਹ ਗੁਰੂ ਘਰੋਂ ਅਜੇਹੇ ਸੱਚੇ ਸੇਵਕ ਧੱਕੇ ਜਾਨ ਅਤੇ ਗੁਰੂ ਦੇ ਘਾਤੀ ਅੱਗੇ ਹੋ ਜਾਣ ਦੱਸੋਖਾ ਇਸਤੇ ਵਧਕੇ ਹੋਰ ਅੰਧੇਰ ਕਯਾ ਹੈ {{gap}}ਡਰਪੋਕਸਿੰਘ ਦੇਖੋਖਾਂ ਗਲਾਂ ਬਣਾਉ ਦਾਹੈਤੁਸੀ ਅੱਜ ਮੁਸਲਮਾਨਾਂ ਨੂੰ ਸਿੰਘ ਸਜਾਉਨ ਵਾਲੇ ਜੰਮ ਪਏ ਹੋ, ਕਯਾ ਅੱਗੇ ਕੋਈ ਤੁਸਾਡੇ ਜੇਹਾ ਸਿੰਘ ਨਹੀਂ ਹੋਇਆ ਜੋ ਇਹ ਕੰਮ ਕਰਦਾ॥ {{gap}}ਦਲੇਰਸਿੰਘ-ਅਗੇ ਬਥੇਰੇ ਹੋਏ ਹਨ, ਅਤੇ ਬਥੇਰੇ ਮੁਸਲਮਾਂਨ ਅਤੇ ਮੁਸਲਮਾਂਨੀਆਂ ਸਿੰਘ ਧਰਮ ਵਿੱਚ ਆਏ ਸਨ॥ {{gap}}ਡਰਪੋਕਸਿੰਘ-ਰਾਮ ਰਾਮ ਬੋਲੋ, ਝੂਠੇ ਗਪੌੜੇ<noinclude></noinclude> jvrfaemdl492jtcqc7q2fm23xkvt59j ਪੰਨਾ:ਡਰਪੋਕ ਸਿੰਘ.pdf/7 250 31126 141288 79230 2022-08-12T08:43:20Z Tamanpreet Kaur 606 /* ਪ੍ਰਮਾਣਿਤ */ proofread-page text/x-wiki <noinclude><pagequality level="4" user="Tamanpreet Kaur" />{{rh||( ੭ )|}}</noinclude>ਨਾ ਮਾਰੋ ਜੇ ਇਹ ਗਲ ਹੁੰਦੀ ਤਾਂ ਦਸਮੇ ਗੁਰੂ ਨਾ ਕਰਦੇ, ਅਰ ਉਨਾਂਦੇ ਪਿਛੋਂ ਕੋਈ ਹੋਰ ਸਿੰਘ ਨਾ ਕਰਦਾ। ਕਿਆਂ ਉਨਾਂ ਨੂੰ ਤੁਹਾਡੇ ਜੇਹੀ ਬੁਧਿ ਨਹੀਂ ਸੀ॥ {{gap}}ਦਲੇਰਸਿੰਘ-ਭਾਈ ਤੋਂ ਸੂਰਜ ਪ੍ਰਕਾਸ਼ ਵਿੱਚ ਦਸਮਗੁਰੂ ਜੀ ਦਾ ਵਿਰਤਾਂਤ ਪੜ੍ਹਿਆ ਹੈ, ਕਿ ਨਹੀਂ, ਪਹਲਾਂ ਇਹ ਗਲ ਦੱਸ ਪਿਛੋਂ ਇਹ ਗੱਲ ਪੁੱਛੀ {{gap}}ਡਰਪੋਕਸਿੰਘ-ਕਿਯੋਂ ਉਸ ਵਿੱਚ ਕੀਹੈਤੁਸੀਂ ਆਪ ਦੱਸ ਦੇਵੋ ਜੋ ਤੁਸੀਂ ਪੜਿਆ ਹੈ ਭਾਂਵੇ ਮੈਂ ਨਹੀਂ ਪੜਿਆ {{gap}}ਦਲੇਰ ਸਿੰਘ ਉਸ ਵਿੱਚ ਗੁਰੂ ਜੀ ਨੇ ਇਕ ਮੁਸ ਲਮਾਨ ਨੂੰ ਅਪਨੇ ਹਥੀਅੰਮ੍ਰਿਤ ਤਯਾਰਕਰਕੇ ਛਕਾਇਆ ਹੈ ,ਜਾਹ ਕਿਸੇ ਹੋਰਕੋਲੋਂ ਪੁਛ ਲੈ ਯਾਂ ਆਪਜਾਕੇ ਪੜ੍ਹ ਲੈ {{gap}}ਡਰਪੋਕ ਸਿੰਘ-ਫੇਰ ਇਹ ਉਸ ਸਮਯ ਦੇ ਸਿੰਘਾਂ ਨੈ ਰੀਤੀ ਕਯੋਂ ਛਡ ਦਿੱਤੀ, ਜੋ ਗੁਰੂ ਨੇ ਚਲਾਈ ਸੀ ਇਹ ਤਾਂ ਦਸੋ ਕਿਉਂਕਿ ਜੋ ਪਿਛਲੀਆਂ ਰੀਤੀਆਂ ਹੀ ਅੱਜ ਕੱਲ ਵਰਤੀਂਦੀਆਂ ਹਨ॥ {{gap}}ਦਲੇਰ ਸਿੰਘ-ਪੁਰਾਣੇ ਸਿੰਘਾਂ ਨੇ ਤਾਂ ਕੋਈ ਨਹੀਂ ਛੱਡੀ ਸੀ, ਸਗੋਂ ਜਾਰੀ ਰਖੀ ਸੀ, ਦੇਖੋ ਬੰਦੇ ਬਰਾਗੀ ਦੀ ਬਹਾਦਰੀ ਜੋ ਇਕ ਮਸਲਮਾਨ ਭਾਈ ਹੀ ਅਪਨੀ ਬਨਾਈ ਹੋਈ ਕਿਤਾਬ ਕਿਲਾ ( ਮਹਤਾਬ ਬੇਗਮ ) ਵਿਚ ਕਯਾ ਲਿਖ<noinclude></noinclude> cl1qn28oexy8f0k6vay63zkiu7jw646 ਪੰਨਾ:ਡਰਪੋਕ ਸਿੰਘ.pdf/8 250 31128 141289 79233 2022-08-12T08:44:41Z Tamanpreet Kaur 606 /* ਪ੍ਰਮਾਣਿਤ */ proofread-page text/x-wiki <noinclude><pagequality level="4" user="Tamanpreet Kaur" />{{rh||( ੮ )|}}</noinclude>ਦਾ ਹੈ ਜੋ ਖਾਲਸਾ ਧਰਮ ਦਾ ਭੀ ਨਹੀਂ ਹੈ॥ {{gap}}ਡਰਪੋਕ ਸਿੰਘ-(ਤੁਹੀਯੋਂ)ਸੁਨਾ ਦੇ ਜੋ ਉਸ ਵਿਚ ਕਯਾ ਲਿਖਯਾਹੈ ਅਤੇ ਉਸ ਵਿਚ ਕਿਸੇ ਮੁਸਲਮਾਨ ਨੂੰ ਸਿੰਘ ਬਨਾਉਨ ਲਈ ਆਖਯਾ ਹੈ ਇਸ ਵਿਚ ਕਯਾ ਡਰ ਹੈ ਆਪਾਂ ਤਾਂ ਸੁਣਕੇ ਭਰਮ ਹੀ ਖੋਣਾ ਹੈ॥ {{gap}}ਦਲੇਰ ਸਿੰਘ-ਲੈ ਸੁਣ ਜੋ ਦਸਮ ਗੁਰੂ ਜੀ ਮਹਾਰਾਜ ਨੇ ਜੋ ਜੋ ਜੁੱਧ ਕੀਤੇ ਸਨ ਸੋ ਸਾਰੇ ਲੋਗਾ ਪਰ ਪ੍ਰਗਟ ਹਨ ਪਰੰਤੂ ਬੰਦਾ ਬਰਾਗੀ ਜੋ ਟੁਕੜੇ ਮੰਗਨ ਵਾਲਾ ਫਕੀਰ ਅਤੇ ਪਿੰਡੇ ਪਰ ਖਾਕ ਮਲਕੇ ਜੰਗਲ ਵਿਚ ਬੈਠਕੇ ਉਮਰਗੁਜਾਰਨੇ ਵਾਲਾ ਸਾਧੂ ਸੀ ਉਸਨੇ ਇਸ ਦਸਮ ਗੁਰੂ ਦੇ ਅੰਮ੍ਰਿਤ ਨੂੰ ਪਾਨ ਕਰਕੇ ਜੋ ਜੋ ਕੰਮ ਕੀਤੇ ਸਨ ਸੋ ਜਿਤਨਾ ਚਿਰ ਸੰਸਾਰ ਪਰਆਦਮੀ ਜਿੰਦਾ ਰਹਨ ਗੇ ਉਹ ਉਤਨਾ ਚਿਰਹੀਉਸਦੀ ਸਚੀ ਬਹਾਦਰੀਆਂ ਦੇ ਕਿਸੇ ਨੂੰ ਯਾਦ ਕਰਕੇ ਅਗਲੇ ਆਉਨ ਵਾਲੀ ਨਸਲਾਂਪਰ ਪਰਗਟ ਕਰਦੇ ਰਹਨਗੇ (ਮਹਤਾਬ ਬੇਗਮ ਨਾਮੇਕਿਤਾਬ ਤੇ ਪ੍ਰਗਟ ਹੁੰਦਾ ਹੈ ਜੋਬੰਦੇ ਦੇ ਬਾਰੇ ਵਿਚ ਕਿਸ ਤਰਾਲਿਖਦੀ ਹੈ ਜਿਸਦਾ ਥੋੜਾ ਜੇਹਾ ਹਾਲ ਮੈ ਉਸੀ ਉਰਦੂ ਜ਼ਬਾਨ ਵਿਚ ਲਿਖਕੇਤੇਰੇਅਗੇ ਪ੍ਰਗਟ ਕਰਦਾ ਹਾਂ {{gap}}ਕਿਉਂ ਕਿ ਜਿਸ ਕਰਕੇ ਉਹ ਮੁਸਲਮਾਨ ਭਾਈ ਉਂਸ<noinclude></noinclude> 944tam93aur7bhu8tn0v676h9upnbne ਪੰਨਾ:ਡਰਪੋਕ ਸਿੰਘ.pdf/9 250 31129 141290 79235 2022-08-12T08:45:49Z Tamanpreet Kaur 606 /* ਪ੍ਰਮਾਣਿਤ */ proofread-page text/x-wiki <noinclude><pagequality level="4" user="Tamanpreet Kaur" />{{rh||( ੯ )|}}</noinclude>ਕਤਾਬ ਵਿਚ ਇਹ ਲਿਖਦਾ ਹੈ ਤਾਂ ਸਾਨੂੰ ਕੀ ਦੋਸ਼ ਹੈ ਜਦ ਬੰਦਾਬਰਾਗੀ ਮੁਸਲਮਾਨਾਂ ਨਾਲ ਲੜਦਾ ਲੜਦਾ ਅੰਧੇਰੀ ਰਾਤ ਨੂੰ ਬਰਖਾ ਅਤੇ ਹਨੇਰੀ ਵਿਚ ਤੰਗ ਆਕੇ ਇਕ (ਬਦਰੁੱਦੀਨ) ਨਾਮੇ ਗਡਰੀਏ ਅਰਬਤ (ਭੇਡਾਂ ਚਾਰਨ ਵਾਲੇ ) ਦੀ ਝੋਪੜੀ ਵਿਚ ਗਿਆ ਤੇ ਉਥੇ ਜੋ ਬਾਦੁ ਚੀਤ ਹੋਈ ਸੀ ਸੋ ਮੈਂ ਤੈਨੂੰ ਉਸੀ ਅਥਾਰਤ ਵਿਚ ਦਸਦਾ ਹਾਂ ਜਿਸਤੇ ਨੂੰ ਦੇਖ ਲਏਂਗਾ ਜੋ ਬੰਦੇਨੇ ਉਨਾ ਮੁਸਲਮਾਨਾਂ ਨੂੰ ਸਿੱਖ ਬਨਾਉਨ ਪਰ ਕਿਆ ਆਖਯਾਸੀ ਯਥਾ ਬੁਢੀਆ ਨੈ ਨਾ ਔਰ ਉਸਕਾ ਖਾਵੰਦ ਜੋ ਜਿਲੈ ਭਾਭਰਮੈ ਜੋਪੁਰਾਨਾ ਗਡਰੀਆਥਾ ਅਪਨੀਝੌਪੜੀਕੇਬੀਚਮੈਂਕੰਮਲ ਓਢੇ ਬੈਠੇ ਥੇ ਬੀਵੀ ਨੇ ਖਾਵੰਦ ਸੇ ਕਹਾ 'ਖੁਦਾ ਖੈਰ ਕਰੇ ਹਵਾ ਕੇਹਰ ਏਕ ਝੌਕਸੇ ਯਹੀ ਡਰ ਲਗਤਾ ਹੈ ਕਿ ਹਮ ਅਪਨੇ ਛਪਰ ਕੇ ਨੀਚੇ ਦਬ ਜਾਂਏਗੋ ਆਜਕੀ ਰਾਤਬਡੀ ਭਿਯਾਨਕ ਹੈ ਮਗਰ ਮਝੇ ਉਮੈਦ ਹੈ ਕਿ ਇਸ ਤੁਫਾਨ ਸੇ ਹਮਾਰੇ ਛਪਰ ਕੋ ਕੁਛ ਜੋਖੇ ਨਹੀਂ ਹੋਗੀ ਥੋੜੀ ਆਗਹੀ ਬਾਲ ਲੋ ਉਸੀਕੇ ਸਹਾਰੇ ਰਾਤ ਕਾਟੇਗੇ.,। {{gap}}ਨੈਨਾ ਨੈ ਆਗ ਜਲਾਈ ਔਰ ਦੋਨੋਂ ਮੀਆਂ ਬੀਵੀ ਉਸਕੇ ਪਾਸ ਬੈਠ ਗਏ ਜੌਹੀ ਉਨਕੇ ਠੰਢੇ ੨ ਬਦਨ ਕੋ ਆਗਕੀ ਗਰਮੀ ਪਹੁਚੀ ਊਨਕਾਰ ਡਰ ਕਮ ਹੋਨੇ ਲਗਾ<noinclude></noinclude> 0ls332bxz75slk1qxl9blltoq87eiw7 ਫਰਮਾ:PAGES NOT PROOFREAD 10 44478 141277 141271 2022-08-12T04:54:12Z Phe-bot 76 Pywikibot 7.5.2 wikitext text/x-wiki 13681 nsrwsix2tmexhd2vhvgkh100rmuxfor ਫਰਮਾ:ALL PAGES 10 44479 141278 141272 2022-08-12T04:54:22Z Phe-bot 76 Pywikibot 7.5.2 wikitext text/x-wiki 45966 e17o5674p29q4qkzck8btnilj38ntdi ਪੰਨਾ:Performing Without a Stage - The Art of Literary Translation - by Robert Wechsler.pdf/23 250 53020 141291 141276 2022-08-12T10:52:17Z Nirmal Brar Faridkot 452 proofread-page text/x-wiki <noinclude><pagequality level="1" user="Nirmal Brar Faridkot" /></noinclude>ਕੁਝ ਵਿਭਾਗ ਅਤੇ ਸੰਸਥਾਵਾਂ ਉਨ੍ਹਾਂ ਦੇ ਕਾਰਜਕਾਲ ਦੇ ਆਧਾਰ 'ਤੇ ਅਨੁਵਾਦਾਂ ਨੂੰ ਮਾਨਤਾ ਦੇਣੀਆਂ ਸ਼ੁਰੂ ਕਰ ਰਹੀਆਂ ਹਨ। ਹੁਣ ਜਦੋਂ ਮੈਂ ਸਵਾਲ ਦਾ ਜਵਾਬ ਦੇ ਦਿੱਤਾ ਹੈ, ਅਨੁਵਾਦਕ ਕਿੱਥੋਂ ਆਉਂਦੇ ਹਨ? ਹੁਣ ਇਹ ਸਵਾਲ ਪੁੱਛਣ ਦਾ ਸਮਾਂ ਆ ਗਿਆ ਹੈ ਕਿ ਇੱਕ ਅਨੁਵਾਦਕ ਬਣਨ ਕੀ ਕਰਨਾ ਪੈਂਦਾ ਹੈ? ਮੈਂ ਇੱਕ ਹੋਰ ਸਵਾਲ ਦਾ ਜਵਾਬ ਦੇ ਕੇ ਆਪਣੇ ਆਮ ਅਸਿੱਧੇ ਤਰੀਕੇ ਨਾਲ ਇਸ ਸਵਾਲ ਦਾ ਜਵਾਬ ਦੇਣਾ ਚਾਹੁੰਦਾ ਹਾਂ: ਇੱਕ ਚੰਗਾ ਨੌਜਵਾਨ ਲੇਖਕ ਬਣਨ ਨਾਲੋਂ ਇੱਕ ਚੰਗਾ ਨੌਜਵਾਨ ਅਨੁਵਾਦਕ ਬਣਨਾ ਵਧੇਰੇ ਮੁਸ਼ਕਲ ਕਿਉਂ ਹੈ? ਬੇਸ਼ੱਕ, ਇੱਕ ਨੌਜਵਾਨ ਲੇਖਕ ਨੂੰ ਸਿਰਫ਼ ਇੱਕ ਭਾਸ਼ਾ ਜਾਣਨ ਦੀ ਲੋੜ ਹੁੰਦੀ ਹੈ। ਪਰ ਇਸ ਤੋਂ ਵੀ ਮਹੱਤਵਪੂਰਨ ਗੱਲ ਇਹ ਹੈ ਕਿ ਇੱਕ ਨੌਜਵਾਨ ਲੇਖਕ ਨੂੰ ਲਿਖਣ ਲਈ ਜ਼ਿੰਦਗੀ ਬਾਰੇ ਓਨਾ ਹੀ ਜਾਣਨ ਦੀ ਲੋੜ ਹੁੰਦੀ ਹੈ ਜਿੰਨਾ ਉਹ ਲਿਖਣਾ ਚਾਹੁੰਦਾ ਹੈ। ਜੇ ਉਹ ਆਪਣੇ ਅਧਿਆਪਕਾਂ ਦੀ ਸਲਾਹ ਮੰਨਦਾ ਹੈ ਅਤੇ ਉਹ ਲਿਖਦਾ ਹੈ ਜੋ ਉਹ ਜਾਣਦਾ ਹੈ (ਜਾਂ ਮਹਿਸੂਸ ਕਰਦਾ ਹੈ ਜਾਂ ਸੁਪਨੇ ਲੈਂਦਾ ਹੈ), ਤਾਂ ਇਹ ਸਵੈ-ਸਿੱਧ ਹੈ ਕਿ ਉਸਦੇ ਗਿਆਨ ਅਤੇ ਤਜ਼ਰਬਿਆਂ ਦੇ ਮਾਮਲੇ ਵਿੱਚ ਕੋਈ ਕਮੀ ਨਹੀਂ ਹੋਵੇਗੀ। ਜਦੋਂ ਉਹ ਇਸ ਗੱਲ ਦਾ ਵਰਣਨ ਕਰਦਾ ਹੈ ਕਿ ਕਿਵੇਂ ਇੱਕ ਹਾਕੀ ਖਿਡਾਰੀ ਪਕ- ਜਾਂ ਕਿਸੇ ਹੋਰ ਖਿਡਾਰੀ ਤੇ ਹਮਲਾ ਕਰਦਾ ਹੈ- ਤਾਂ ਉਸਦੀ ਇੱਕ ਜਾਣਕਾਰ ਹਾਕੀ ਖਿਡਾਰੀ ਜਾਂ ਪ੍ਰਸ਼ੰਸਕ ਹੋਣ ਦੀ ਪੂਰੀ ਸੰਭਾਵਨਾ ਹੈ, ਜਾਂ ਉਸਦਾ ਹੀਰੋ ਕਿਸੇ ਹੋਰ ਖੇਡ ਖੇਡਦਾ ਹੋਵੇਗਾ। ਫਿਰ ਵੀ, ਇੱਕ ਨੌਜਵਾਨ ਅਨੁਵਾਦਕ ਨੂੰ ਉਨ੍ਹਾਂ ਚੀਜ਼ਾਂ ਅਤੇ ਅਨੁਭਵਾਂ ਬਾਰੇ ਲਿਖਣਾ ਪੈਂਦਾ ਹੈ ਜਿਨ੍ਹਾਂ ਬਾਰੇ ਉਹ ਕੁਝ ਨਹੀਂ ਜਾਣਦਾ। ਹੋ ਸਕਦਾ ਹੈ ਕਿ ਉਹ ਕਦੇ ਹਾਕੀ ਦੀ ਖੇਡ ਵੇਖਣ ਨਾ ਗਿਆ ਹੋਵੇ ਅਤੇ ਖੇਡ ਦੀ ਭਾਸ਼ਾ ਨਾ ਜਾਣਦਾ ਹੋਵੇ, ਪ੍ਰਸ਼ੰਸਕਾਂ ਨੂੰ ਛੱਡ ਕੇ, ਇੱਥੋਂ ਤੱਕ ਕਿ ਉਸਦੀ ਆਪਣੀ ਭਾਸ਼ਾ ਵਿੱਚ ਵੀ। ਸ਼ਬਦਕੋਸ਼ ਇਸ ਕੰਮ ਵਿੱਚ ਉਸਦੀ ਕੋਈ ਮਦਦ ਨਹੀਂ ਕਰ ਸਕਦਾ। ਇਹ ਗੱਲ ਨੌਜਵਾਨ ਅਨੁਵਾਦਕ ਦੇ ਆਪਣੇ ਸਾਹਿਤਕ ਸੱਭਿਆਚਾਰ ਅਤੇ ਵਿਦੇਸ਼ੀ ਲੇਖਕ ਦੇ ਸਾਹਿਤਕ ਸੱਭਿਆਚਾਰ, ਇਤਿਹਾਸ ਆਦਿ ਦੇ ਅਨੁਭਵ ਬਾਰੇ ਵੀ ਸੱਚ ਹੈ। ਇੱਕ ਜਿਗਿਆਸੂ ਵਿਅਕਤੀ ਜਿੰਨੀ ਵੱਧ ਉਮਰ ਦਾ ਹੁੰਦਾ ਹੈ (ਅਤੇ ਅਨੁਵਾਦਕ ਬਹੁਤ ਜਿਗਿਆਸੂ ਲੋਕ ਹੁੰਦੇ ਹਨ), ਓਨਾ ਹੀ ਉਹ ਹੋਰ ਚੀਜ਼ਾਂ ਬਾਰੇ ਵਧੇਰੇ ਸਿੱਖਦਾ ਹੈ। ਅਤੇ ਉਹ ਓਨਾ ਹੀ ਵਧੇਰੇ ਜੀਵਨ ਅਤੇ ਸਾਹਿਤਕ ਤਜਰਬਾ ਇਕੱਠਾ ਕਰਦਾ ਹੈ। A young translator also has limited experience with English. He hasn’t read as much, hasn’t written as much, hasn’t talked to as many people, and is therefore not aware of as many of the possibilities of the English language, of as many different ways of saying something. Life experience may be the writer’s principal resource, but language is the writer’s medium, and a lack of knowledge of English is more sure to lead to bad writing than a lack of life experience. Even with limited knowledge of the possibilities of English, a young writer can find a way to express his vision or experiences; he can write within himself, within his limitations. A translator does not have this luxury. He cannot write within himself; he has to write within somebody else. He has to find 23<noinclude>23</noinclude> 6r72koucf6srumbc7xd3spx2q5iu91d 141292 141291 2022-08-12T11:23:11Z Nirmal Brar Faridkot 452 /* ਗਲਤੀਆਂ ਲਾਈਆਂ */ proofread-page text/x-wiki <noinclude><pagequality level="3" user="Nirmal Brar Faridkot" /></noinclude>ਕੁਝ ਵਿਭਾਗ ਅਤੇ ਸੰਸਥਾਵਾਂ ਉਨ੍ਹਾਂ ਦੇ ਕਾਰਜਕਾਲ ਦੇ ਆਧਾਰ 'ਤੇ ਅਨੁਵਾਦਾਂ ਨੂੰ ਮਾਨਤਾ ਦੇਣੀਆਂ ਸ਼ੁਰੂ ਕਰ ਰਹੀਆਂ ਹਨ। ਹੁਣ ਜਦੋਂ ਮੈਂ ਸਵਾਲ ਦਾ ਜਵਾਬ ਦੇ ਦਿੱਤਾ ਹੈ, ਅਨੁਵਾਦਕ ਕਿੱਥੋਂ ਆਉਂਦੇ ਹਨ? ਹੁਣ ਇਹ ਸਵਾਲ ਪੁੱਛਣ ਦਾ ਸਮਾਂ ਆ ਗਿਆ ਹੈ ਕਿ ਇੱਕ ਅਨੁਵਾਦਕ ਬਣਨ ਕੀ ਕਰਨਾ ਪੈਂਦਾ ਹੈ? ਮੈਂ ਇੱਕ ਹੋਰ ਸਵਾਲ ਦਾ ਜਵਾਬ ਦੇ ਕੇ ਆਪਣੇ ਆਮ ਅਸਿੱਧੇ ਤਰੀਕੇ ਨਾਲ ਇਸ ਸਵਾਲ ਦਾ ਜਵਾਬ ਦੇਣਾ ਚਾਹੁੰਦਾ ਹਾਂ: ਇੱਕ ਚੰਗਾ ਨੌਜਵਾਨ ਲੇਖਕ ਬਣਨ ਨਾਲੋਂ ਇੱਕ ਚੰਗਾ ਨੌਜਵਾਨ ਅਨੁਵਾਦਕ ਬਣਨਾ ਵਧੇਰੇ ਮੁਸ਼ਕਲ ਕਿਉਂ ਹੈ? ਬੇਸ਼ੱਕ, ਇੱਕ ਨੌਜਵਾਨ ਲੇਖਕ ਨੂੰ ਸਿਰਫ਼ ਇੱਕ ਭਾਸ਼ਾ ਜਾਣਨ ਦੀ ਲੋੜ ਹੁੰਦੀ ਹੈ। ਪਰ ਇਸ ਤੋਂ ਵੀ ਮਹੱਤਵਪੂਰਨ ਗੱਲ ਇਹ ਹੈ ਕਿ ਇੱਕ ਨੌਜਵਾਨ ਲੇਖਕ ਨੂੰ ਲਿਖਣ ਲਈ ਜ਼ਿੰਦਗੀ ਬਾਰੇ ਓਨਾ ਹੀ ਜਾਣਨ ਦੀ ਲੋੜ ਹੁੰਦੀ ਹੈ ਜਿੰਨਾ ਉਹ ਲਿਖਣਾ ਚਾਹੁੰਦਾ ਹੈ। ਜੇ ਉਹ ਆਪਣੇ ਅਧਿਆਪਕਾਂ ਦੀ ਸਲਾਹ ਮੰਨਦਾ ਹੈ ਅਤੇ ਉਹ ਲਿਖਦਾ ਹੈ ਜੋ ਉਹ ਜਾਣਦਾ ਹੈ (ਜਾਂ ਮਹਿਸੂਸ ਕਰਦਾ ਹੈ ਜਾਂ ਸੁਪਨੇ ਲੈਂਦਾ ਹੈ), ਤਾਂ ਇਹ ਸਵੈ-ਸਿੱਧ ਹੈ ਕਿ ਉਸਦੇ ਗਿਆਨ ਅਤੇ ਤਜ਼ਰਬਿਆਂ ਦੇ ਮਾਮਲੇ ਵਿੱਚ ਕੋਈ ਕਮੀ ਨਹੀਂ ਹੋਵੇਗੀ। ਜਦੋਂ ਉਹ ਇਸ ਗੱਲ ਦਾ ਵਰਣਨ ਕਰਦਾ ਹੈ ਕਿ ਕਿਵੇਂ ਇੱਕ ਹਾਕੀ ਖਿਡਾਰੀ ਪਕ- ਜਾਂ ਕਿਸੇ ਹੋਰ ਖਿਡਾਰੀ ਤੇ ਹਮਲਾ ਕਰਦਾ ਹੈ- ਤਾਂ ਉਸਦੀ ਇੱਕ ਜਾਣਕਾਰ ਹਾਕੀ ਖਿਡਾਰੀ ਜਾਂ ਪ੍ਰਸ਼ੰਸਕ ਹੋਣ ਦੀ ਪੂਰੀ ਸੰਭਾਵਨਾ ਹੈ, ਜਾਂ ਉਸਦਾ ਹੀਰੋ ਕਿਸੇ ਹੋਰ ਖੇਡ ਖੇਡਦਾ ਹੋਵੇਗਾ। ਫਿਰ ਵੀ, ਇੱਕ ਨੌਜਵਾਨ ਅਨੁਵਾਦਕ ਨੂੰ ਉਨ੍ਹਾਂ ਚੀਜ਼ਾਂ ਅਤੇ ਅਨੁਭਵਾਂ ਬਾਰੇ ਲਿਖਣਾ ਪੈਂਦਾ ਹੈ ਜਿਨ੍ਹਾਂ ਬਾਰੇ ਉਹ ਕੁਝ ਨਹੀਂ ਜਾਣਦਾ। ਹੋ ਸਕਦਾ ਹੈ ਕਿ ਉਹ ਕਦੇ ਹਾਕੀ ਦੀ ਖੇਡ ਵੇਖਣ ਨਾ ਗਿਆ ਹੋਵੇ ਅਤੇ ਖੇਡ ਦੀ ਭਾਸ਼ਾ ਨਾ ਜਾਣਦਾ ਹੋਵੇ, ਪ੍ਰਸ਼ੰਸਕਾਂ ਨੂੰ ਛੱਡ ਕੇ, ਇੱਥੋਂ ਤੱਕ ਕਿ ਉਸਦੀ ਆਪਣੀ ਭਾਸ਼ਾ ਵਿੱਚ ਵੀ। ਸ਼ਬਦਕੋਸ਼ ਇਸ ਕੰਮ ਵਿੱਚ ਉਸਦੀ ਕੋਈ ਮਦਦ ਨਹੀਂ ਕਰ ਸਕਦਾ। ਇਹ ਗੱਲ ਨੌਜਵਾਨ ਅਨੁਵਾਦਕ ਦੇ ਆਪਣੇ ਸਾਹਿਤਕ ਸੱਭਿਆਚਾਰ ਅਤੇ ਵਿਦੇਸ਼ੀ ਲੇਖਕ ਦੇ ਸਾਹਿਤਕ ਸੱਭਿਆਚਾਰ, ਇਤਿਹਾਸ ਆਦਿ ਦੇ ਅਨੁਭਵ ਬਾਰੇ ਵੀ ਸੱਚ ਹੈ। ਇੱਕ ਜਿਗਿਆਸੂ ਵਿਅਕਤੀ ਜਿੰਨੀ ਵੱਧ ਉਮਰ ਦਾ ਹੁੰਦਾ ਹੈ (ਅਤੇ ਅਨੁਵਾਦਕ ਬਹੁਤ ਜਿਗਿਆਸੂ ਲੋਕ ਹੁੰਦੇ ਹਨ), ਓਨਾ ਹੀ ਉਹ ਹੋਰ ਚੀਜ਼ਾਂ ਬਾਰੇ ਵਧੇਰੇ ਸਿੱਖਦਾ ਹੈ। ਅਤੇ ਉਹ ਓਨਾ ਹੀ ਵਧੇਰੇ ਜੀਵਨ ਅਤੇ ਸਾਹਿਤਕ ਤਜਰਬਾ ਇਕੱਠਾ ਕਰਦਾ ਹੈ। ਇੱਕ ਨੌਜਵਾਨ ਅਨੁਵਾਦਕ ਕੋਲ ਅੰਗਰੇਜ਼ੀ ਦਾ ਵੀ ਸੀਮਤ ਗਿਆਨ ਹੁੰਦਾ ਹੈ। ਉਸਨੇ ਨਾ ਤਾਂ ਬਹੁਤਾ ਪੜ੍ਹਿਆ ਹੰਦਾ ਹੈ, ਨਾ ਹੀ ਬਹੁਤ ਕੁਝ ਲਿਖਿਆ ਹੈ, ਨਾ ਹੀ ਬਹੁਤੇ ਲੋਕਾਂ ਨਾਲ ਗੱਲ ਕੀਤੀ ਹੁੰਦੀ ਹੈ, ਅਤੇ ਇਸਲਈ ਉਹ ਅੰਗਰੇਜ਼ੀ ਭਾਸ਼ਾ ਦੀਆਂ ਬਹੁਤ ਸਾਰੀਆਂ ਸੰਭਾਵਨਾਵਾਂ ਬਾਰੇ ਅਤੇ ਗੱਲ ਕਹਿਣ ਦੇ ਵੱਖੋ-ਵੱਖ ਤਰੀਕਿਆਂ ਬਾਰੇ ਓਨਾ ਜਾਣਕਾਰ ਨਹੀਂ ਹੁੰਦਾ। ਜ਼ਿੰਦਗੀ ਦਾ ਤਜਰਬਾ ਲੇਖਕ ਦਾ ਮੁੱਖ ਸਰੋਤ ਹੋ ਸਕਦਾ ਹੈ, ਪਰ ਭਾਸ਼ਾ ਲੇਖਕ ਦਾ ਮਾਧਿਅਮ ਹੈ, ਅਤੇ ਜ਼ਿੰਦਗੀ ਦੇ ਤਜਰਬੇ ਦੀ ਘਾਟ ਨਾਲੋਂ ਅੰਗ੍ਰੇਜ਼ੀ ਦੇ ਗਿਆਨ ਦੀ ਘਾਟ ਮਾੜੀ ਲਿਖਤ ਵੱਲ ਲੈ ਜਾਣ ਲਈ ਵਧੇਰੇ ਯਕੀਨੀ ਹੈ। ਅੰਗਰੇਜ਼ੀ ਦੀਆਂ ਸੰਭਾਵਨਾਵਾਂ ਦੇ ਸੀਮਤ ਗਿਆਨ ਦੇ ਬਾਵਜੂਦ, ਇੱਕ ਨੌਜਵਾਨ ਲੇਖਕ ਆਪਣੇ ਦ੍ਰਿਸ਼ਟੀਕੋਣ ਜਾਂ ਅਨੁਭਵਾਂ ਨੂੰ ਪ੍ਰਗਟ ਕਰਨ ਦਾ ਤਰੀਕਾ ਲੱਭ ਸਕਦਾ ਹੈ; ਉਹ ਆਪਣੇ ਅੰਦਰ, ਆਪਣੀ ਹੱਦਾਂ ਅੰਦਰ ਰਹਿ ਕੇ ਲਿਖ ਸਕਦਾ ਹੈ। ਇੱਕ ਅਨੁਵਾਦਕ ਕੋਲ ਇਹ ਲਗਜ਼ਰੀ ਨਹੀਂ ਹੈ। ਉਹ ਆਪਣੇ ਅੰਦਰ ਨਹੀਂ ਲਿਖ ਸਕਦਾ; ਉਸਨੂੰ ਕਿਸੇ ਹੋਰ ਦੇ ਅੰਦਰ ਲਿਖਣਾ ਹੈ। ਉਸਨੇ ਲੱਭਣਾ ਹੁੰਦਾ ਹੈ<noinclude>23</noinclude> ofzt6zhs7n7cwy1odx63qnygiw80hn5 ਪੰਨਾ:ਪੰਚ ਤੰਤ੍ਰ.pdf/4 250 53021 141279 2022-08-12T08:32:51Z Tamanpreet Kaur 606 /* ਲਿਖਤ ਤੋਂ ਬਿਨਾਂ */ proofread-page text/x-wiki <noinclude><pagequality level="0" user="Tamanpreet Kaur" /></noinclude><noinclude></noinclude> k75duytpgp90wjsay21sw728gk6ny1m ਪੰਨਾ:ਪੰਚ ਤੰਤ੍ਰ.pdf/5 250 53022 141280 2022-08-12T08:33:07Z Tamanpreet Kaur 606 /* ਲਿਖਤ ਤੋਂ ਬਿਨਾਂ */ proofread-page text/x-wiki <noinclude><pagequality level="0" user="Tamanpreet Kaur" /></noinclude><noinclude></noinclude> k75duytpgp90wjsay21sw728gk6ny1m ਪੰਨਾ:ਪੰਚ ਤੰਤ੍ਰ.pdf/6 250 53023 141281 2022-08-12T08:33:46Z Tamanpreet Kaur 606 /* ਲਿਖਤ ਤੋਂ ਬਿਨਾਂ */ proofread-page text/x-wiki <noinclude><pagequality level="0" user="Tamanpreet Kaur" /></noinclude><noinclude></noinclude> k75duytpgp90wjsay21sw728gk6ny1m ਪੰਨਾ:ਪੰਚ ਤੰਤ੍ਰ.pdf/8 250 53024 141282 2022-08-12T08:34:11Z Tamanpreet Kaur 606 /* ਲਿਖਤ ਤੋਂ ਬਿਨਾਂ */ proofread-page text/x-wiki <noinclude><pagequality level="0" user="Tamanpreet Kaur" /></noinclude><noinclude></noinclude> k75duytpgp90wjsay21sw728gk6ny1m