ਵਿਕੀਸਰੋਤ
pawikisource
https://pa.wikisource.org/wiki/%E0%A8%AE%E0%A9%81%E0%A9%B1%E0%A8%96_%E0%A8%B8%E0%A8%AB%E0%A8%BC%E0%A8%BE
MediaWiki 1.39.0-wmf.21
first-letter
ਮੀਡੀਆ
ਖ਼ਾਸ
ਗੱਲ-ਬਾਤ
ਵਰਤੋਂਕਾਰ
ਵਰਤੋਂਕਾਰ ਗੱਲ-ਬਾਤ
ਵਿਕੀਸਰੋਤ
ਵਿਕੀਸਰੋਤ ਗੱਲ-ਬਾਤ
ਤਸਵੀਰ
ਤਸਵੀਰ ਗੱਲ-ਬਾਤ
ਮੀਡੀਆਵਿਕੀ
ਮੀਡੀਆਵਿਕੀ ਗੱਲ-ਬਾਤ
ਫਰਮਾ
ਫਰਮਾ ਗੱਲ-ਬਾਤ
ਮਦਦ
ਮਦਦ ਗੱਲ-ਬਾਤ
ਸ਼੍ਰੇਣੀ
ਸ਼੍ਰੇਣੀ ਗੱਲ-ਬਾਤ
ਲੇਖਕ
ਲੇਖਕ ਗੱਲ-ਬਾਤ
ਪੋਰਟਲ
ਪੋਰਟਲ ਗੱਲ-ਬਾਤ
ਪ੍ਰਕਾਸ਼ਕ
ਪ੍ਰਕਾਸ਼ਕ ਗੱਲ-ਬਾਤ
ਲਿਖਤ
ਲਿਖਤ ਗੱਲ-ਬਾਤ
ਅਨੁਵਾਦ
ਅਨੁਵਾਦ ਗੱਲ-ਬਾਤ
ਪੰਨਾ
ਪੰਨਾ ਗੱਲ-ਬਾਤ
ਇੰਡੈਕਸ
ਇੰਡੈਕਸ ਗੱਲ-ਬਾਤ
TimedText
TimedText talk
ਮੌਡਿਊਲ
ਮੌਡਿਊਲ ਗੱਲ-ਬਾਤ
ਗੈਜਟ
ਗੈਜਟ ਗੱਲ-ਬਾਤ
ਗੈਜਟ ਪਰਿਭਾਸ਼ਾ
ਗੈਜਟ ਪਰਿਭਾਸ਼ਾ ਗੱਲ-ਬਾਤ
ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/19
250
15200
141068
45817
2022-07-27T10:08:30Z
Gill jassu
619
/* ਗਲਤੀਆਂ ਲਾਈਆਂ */
proofread-page
text/x-wiki
<noinclude><pagequality level="3" user="Gill jassu" />{{center|(੧੩)}}</noinclude>ਬੱਚਾ! ਤੇਰੀ ਉਮਰ ਨਿੱਕੀ ਜਹੀ ਹੈ, ਐੱਨਾ ਝੂਠ ਨਾਂ ਬੋਲ, ਮੇਰੀ ਆਰਬਲਾ, ੧੨੫ ਵਰ੍ਹੇ ਦੀ, ਹੋ ਚੁਕੀ ਹੈ, ਪਰ ਮੈਂ ਆਪਣੀ ਸਾਰੀ ਉਮਰ ਵਿਚ ਮਸਾਂ ਇਕ ਭੋਗ ਪਾ ਸਕਿਆ ਹੈ।
{{gap}}ਮੈਂ-ਮਹਾਰਾਜ! ਮੈਂ ਤਾਂ ਜੇ-ਲੱਗਾ ਰਹਾਂ ਤਾਂ ਪੰਜਾਂ ਛੀਆਂ ਦਿਨਾਂ ਵਿਚ ਇਕ ਭੋਗ ਪਾ ਸਕਦਾ ਹਾਂ।
{{gap}}ਸੰਤ-ਹੈਂ! ਪੰਜਾਂ ਢੀਆਂ ਦਿਨਾਂ ਵਿਚ ਇਕ ਭੋਗ ਸ੍ਰੀ ਗੁਰੂ ਗੰਥ ਸਾਹਿਬ ਜੀ ਦਾ? (ਕੁਝ ਠਹਰ ਕੇ) ਹਾਂ, ਹਾਂ, ਮੈਂ ਸਮਝ ਗਿਆ, ਤੂੰ ਪੜ੍ਹ ਜਾਣ ਨੂੰ ਹੀ ਪਾਠ ਕਰਨਾਂ ਸਮਝਦਾ ਹੋਵੇਂਗਾ, ਤਦੇ ਹੀ ਤਾਂ ਤੇਰੇ ਪੱਲੇ ਕੁਝ ਨਹੀਂ ਪਿਆ। ਬੱਚਾ! ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਕ ਅਮੋਲਕ ਰਤਨਾਂ ਦੀ ਖਜ਼ਾਨਾ ਹੈ, ਇਸ ਵਿਚੋਂ ਜਿਸ ਵਸਤ ਦੀ ਲੋੜ ਹੋਵੇ ਖੋਜ ਕਰਨ ਪੁਰ ਪ੍ਰਾਪਤ ਹੋ ਸਕਦੀ ਹੈ, ਪਰ ਸ਼ੋਕ! ਕਿ ਖੋਜ ਕੋਈ ਨਹੀਂ ਕਰਦਾ ਤੇ ਲੋਕ ਬਾਹਰ ਜੰਗਲਾਂ ਨੂੰ ਉਠ ਨੱਸਦੇ ਹਨ। ਯਥਾ:
{{gap}}ਰਤਨ ਰਤਨ ਪਦਾਰਥਾਂ ਬਹੁ ਸਾਗਰੁ ਭਰਿਆ।
{{gap}}ਗੁਰਬਾਣੀ ਲਾਗੇ ਤਿਨ ਹਥ ਚੜਿਆ।
{{Float right|[ਆਸਾ ਛੰਤ ਮਹਲਾ ੪|3em}}}}
{{center|ਪੁਨਾ:-}}
ਜੈਸੇ ਤੋਂ ਸਕਲ ਨਿਧ ਪੂਰਨ ਸਮੁਦ੍ਰ ਬੜੇ ਹੰਸ
ਮਰਜੀਵ ਨਿਸਚੈ ਪ੍ਰਸਾਦਿ। ਤੈਸੇ ਗੁਰ
ਬਾਨੀ ਬਿਖੈ ਸਗਲ ਪਦਾਰਥ ਹੈ, ਜੋਈ ਜੋਈ
ਖੋਜੈ ਸੋਈ ਸੋਈ ਨਿ ਪੁਜਾਵਈ।
{{Float right|[ਭਾਈ ਗੁਰਦਾਸ|3em}}<noinclude></noinclude>
t8afsakox3n924e3ivecjzvm4ujw22d
141069
141068
2022-07-27T10:08:55Z
Gill jassu
619
proofread-page
text/x-wiki
<noinclude><pagequality level="3" user="Gill jassu" />{{center|(੧੩)}}</noinclude>ਬੱਚਾ! ਤੇਰੀ ਉਮਰ ਨਿੱਕੀ ਜਹੀ ਹੈ, ਐੱਨਾ ਝੂਠ ਨਾਂ ਬੋਲ, ਮੇਰੀ ਆਰਬਲਾ, ੧੨੫ ਵਰ੍ਹੇ ਦੀ, ਹੋ ਚੁਕੀ ਹੈ, ਪਰ ਮੈਂ ਆਪਣੀ ਸਾਰੀ ਉਮਰ ਵਿਚ ਮਸਾਂ ਇਕ ਭੋਗ ਪਾ ਸਕਿਆ ਹੈ।
{{gap}}ਮੈਂ-ਮਹਾਰਾਜ! ਮੈਂ ਤਾਂ ਜੇ-ਲੱਗਾ ਰਹਾਂ ਤਾਂ ਪੰਜਾਂ ਛੀਆਂ ਦਿਨਾਂ ਵਿਚ ਇਕ ਭੋਗ ਪਾ ਸਕਦਾ ਹਾਂ।
{{gap}}ਸੰਤ-ਹੈਂ! ਪੰਜਾਂ ਢੀਆਂ ਦਿਨਾਂ ਵਿਚ ਇਕ ਭੋਗ ਸ੍ਰੀ ਗੁਰੂ ਗੰਥ ਸਾਹਿਬ ਜੀ ਦਾ? (ਕੁਝ ਠਹਰ ਕੇ) ਹਾਂ, ਹਾਂ, ਮੈਂ ਸਮਝ ਗਿਆ, ਤੂੰ ਪੜ੍ਹ ਜਾਣ ਨੂੰ ਹੀ ਪਾਠ ਕਰਨਾਂ ਸਮਝਦਾ ਹੋਵੇਂਗਾ, ਤਦੇ ਹੀ ਤਾਂ ਤੇਰੇ ਪੱਲੇ ਕੁਝ ਨਹੀਂ ਪਿਆ। ਬੱਚਾ! ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਕ ਅਮੋਲਕ ਰਤਨਾਂ ਦੀ ਖਜ਼ਾਨਾ ਹੈ, ਇਸ ਵਿਚੋਂ ਜਿਸ ਵਸਤ ਦੀ ਲੋੜ ਹੋਵੇ ਖੋਜ ਕਰਨ ਪੁਰ ਪ੍ਰਾਪਤ ਹੋ ਸਕਦੀ ਹੈ, ਪਰ ਸ਼ੋਕ! ਕਿ ਖੋਜ ਕੋਈ ਨਹੀਂ ਕਰਦਾ ਤੇ ਲੋਕ ਬਾਹਰ ਜੰਗਲਾਂ ਨੂੰ ਉਠ ਨੱਸਦੇ ਹਨ। ਯਥਾ:
{{gap}}ਰਤਨ ਰਤਨ ਪਦਾਰਥਾਂ ਬਹੁ ਸਾਗਰੁ ਭਰਿਆ।
{{gap}}ਗੁਰਬਾਣੀ ਲਾਗੇ ਤਿਨ ਹਥ ਚੜਿਆ।
{{Float right|[ਆਸਾ ਛੰਤ ਮਹਲਾ ੪|3em}}
{{center|ਪੁਨਾ:-}}
ਜੈਸੇ ਤੋਂ ਸਕਲ ਨਿਧ ਪੂਰਨ ਸਮੁਦ੍ਰ ਬੜੇ ਹੰਸ
ਮਰਜੀਵ ਨਿਸਚੈ ਪ੍ਰਸਾਦਿ। ਤੈਸੇ ਗੁਰ
ਬਾਨੀ ਬਿਖੈ ਸਗਲ ਪਦਾਰਥ ਹੈ, ਜੋਈ ਜੋਈ
ਖੋਜੈ ਸੋਈ ਸੋਈ ਨਿ ਪੁਜਾਵਈ।
{{Float right|[ਭਾਈ ਗੁਰਦਾਸ|3em}}<noinclude></noinclude>
78pifk2i77n0tg57vcv8n51dxwmiubm
141070
141069
2022-07-27T10:09:23Z

rz4pdbu9d0bnw94wflnir0x1ykfwb0i
141071
141070
2022-07-27T10:10:38Z

{{gap}}ਜੈਸੇ ਤੋਂ ਸਕਲ ਨਿਧ ਪੂਰਨ ਸਮੁਦ੍ਰ ਬੜੇ ਹੰਸ
{{gap}}ਮਰਜੀਵ ਨਿਸਚੈ ਪ੍ਰਸਾਦਿ। ਤੈਸੇ ਗੁਰ
{{gap}}ਬਾਨੀ ਬਿਖੈ ਸਗਲ ਪਦਾਰਥ ਹੈ, ਜੋਈ ਜੋਈ
{{gap}}ਖੋਜੈ ਸੋਈ ਸੋਈ ਨਿ ਪੁਜਾਵਈ।
{{Float right|[ਭਾਈ ਗੁਰਦਾਸ|3em}}<noinclude></noinclude>
gvxha5bqafhcq33et03p4zfdv3o53pn
ਫਰਮਾ:Box-shadow
10
31433
141061
80031
2022-07-26T12:53:25Z
Born2bgratis
1605
wikitext
text/x-wiki
<includeonly>box-shadow: {{{1|4px}}} {{{2|4px}}} {{{3|4px}}} {{{4|#CCC}}};</includeonly><noinclude>
{{documentation}}<templatedata>
{
"params": {},
"format": "block"
}
</templatedata>
</noinclude>
k4nlpijhmr33v4bjyrraw21851w9pce
ਵਿਕੀਸਰੋਤ:ਵਿਕੀ ਲਵਸ ਲਿਟਰੇਚਰ 2022
4
52931
141063
140902
2022-07-27T09:36:55Z
Gill jassu
619
wikitext
text/x-wiki
__NOTOC__
{{WLL
|
header = ਵਿਕੀ ਲਵਸ ਲਿਟਰੇਚਰ 2022 <div style="margin-right:1em; float:right;"> [[File:Books Flat Icon Vector.svg|300px|center]]</div>
|subheader =
'''ਵਿਕੀ ਲਵਸ ਲਿਟਰੇਚਰ 2022''' ਵਿਕੀਪੀਡੀਆ ਭਾਈਚਾਰਿਆਂ ਵਿੱਚ ਇੱਕ ਆਨਲਾਈਨ ਐਡਿਟਾਥਾਨ ਹੈ। ਇਹ ਪਹਿਲੀ ਵਾਰ ਪੰਜਾਬੀ ਵਿਕੀ ਭਾਈਚਾਰੇ ਵਲੋਂ 2021 ਪੰਜਾਬੀ ਵਿਕੀਪੀਡੀਆ ਉੱਪਰ ਹੋਇਆ ਸੀ। ਇਸ ਵਿੱਚ ਸਾਹਿਤ ਨਾਲ ਸੰਬੰਧਿਤ ਅਤੇ ਪੰਜਾਬੀ ਸਾਹਿਤਕਾਰਾਂ ਦੇ ਲੇਖਾਂ ਵਿੱਚ ਮਹੱਤਵਪੂਰਨ ਜਾਣਕਾਰੀਆਂ, ਹਵਾਲੇ, ਤਸਵੀਰਾਂ ਰਾਹੀਂ ਯੋਗਦਾਨ ਪਾਇਆ ਗਿਆ ਸੀ। ਹੁਣ ਇਸ ਮੁਹਿੰਮ ਨੂੰ ਹੋਰਨਾਂ ਵਿਕੀ ਭਾਈਚਾਰਿਆਂ ਅਤੇ ਵਿਕੀ ਪ੍ਰਾਜੈਕਟਾਂ ਤੱਕ ਪਹੁੰਚਾਉਣ ਦੀ ਯੋਜਨਾ ਬਣਾਈ ਗਈ ਹੈ। ਇਸ ਮੁਹਿੰਮ ਦਾ ਮਕਸਦ ਪੰਜਾਬੀ ਵਿਕੀਸੋਰਸ ਉੱਤੇ ਉਪਲਬਧ ਪੰਜਾਬੀ ਕਿਤਾਬਾਂ ਵਿੱਚ ਗਿਣਾਤਮਕ ਅਤੇ ਗੁਣਾਤਮਕ ਦੋਵਾਂ ਤਰ੍ਹਾਂ ਵਾਧਾ ਕਰਨਾ ਹੈ। ਆਓ ਇਸ ਨਾਲ ਜੁੜੋ ਤੇ ਆਪਣੇ ਵਿਕੀ-ਵਿਰਸੇ ਨੂੰ ਹੋਰ ਅਮੀਰ ਕਰੋ।
|body =
== ਹੋਣ ਵਾਲੀਆਂ ਗਤੀਵਿਧੀਆਂ ==
# ਜੁਲਾਈ 1 ਤੋਂ ਜੁਲਾਈ 31 ਤੱਕ ਪੰਜਾਬੀ ਵਿਕੀ ਸਰੋਤ ਉੱਪਰ ਉਪਲਬਧ ਪੰਜਾਬੀ ਕਿਤਾਬਾਂ ਦੀ ਪਰੂਫਰੀਡਿੰਗ, ਪਰੂਫਰੀਡਿੰਗ ਤੇ ਟਰਾਂਸਕਲੂਜ਼ਨ ਦਾ ਕੰਮ ਕੀਤਾ ਜਾਵੇਗਾ।
# ਵਰਤੋਂਕਾਰ ਚਾਹੁਣ ਤਾਂ ਉਹ ਵਿਕੀਪੀਡੀਆ, ਵਿਕੀਡਾਟਾ ਤੇ ਵਿਕੀਕਾਮਨਜ਼ ਉੱਪਰ ਵੀ ਇਹ ਮੁਹਿੰਮ ਚਲਾ ਸਕਦੇ ਹਨ।
==ਨਿਯਮ==
# ਇਸ ਵਿੱਚ ਮੁੱਖ ਪ੍ਰਾਜੈਕਟ ਵਿਕੀਪੀਡੀਆ ਹੀ ਹੋਵੇਗਾ। ਹਾਲਾਂਕਿ ਵਿਕੀਪੀਡੀਆ ਤੋਂ ਬਿਨਾਂ ਹੋਰ ਪ੍ਰਾਜੈਕਟ ਜਿਵੇਂ ਵਿਕੀਸੋਰਸ, ਵਿਕੀਕਾਮਨਜ਼ ਅਤੇ ਵਿਕੀਡਾਟਾ ਵੀ ਸ਼ਾਮਿਲ ਕੀਤੇ ਗਏ ਹਨ।
# ਮੁਹਿੰਮ ਦਾ ਸਮਾਂ 1 ਜੁਲਾਈ 2022 ਸਵੇਰੇ 00:00 ਤੋਂ 31 ਜੁਲਾਈ ਰਾਤ 11:59:59 ਤੱਕ ਹੈ। ਸਿਰਫ ਇਸੇ ਮਿਆਦ ਵਿਚਾਲੇ ਦਿੱਤੇ ਗਏ ਯੌਗਦਾਨ ਨੂੰ ਇਸ ਮੁਹਿੰਮ ਤਹਿਤ ਪ੍ਰਵਾਨਿਆ ਜਾਵੇਗਾ।
# ਸਿਰਫ ਸਾਹਿਤ, ਸਾਹਿਤਕਾਰਾਂ ਤੇ ਸਾਹਿਤਕ ਘਟਨਾਵਾਂ ਸੰਬੰਧੀ ਸੋਧਾਂ ਹੀ ਸਵੀਕਾਰੀਆਂ ਜਾਣਗੀਆਂ।
# ਵਿਕੀਪੀਡੀਆ ਉੱਪਰ ਇਸ ਸੰਬੰਧੀ ਨਵਾਂ ਲੇਖ ਵੀ ਬਣਾਇਆ ਜਾ ਸਕਦਾ ਹੈ ਤੇ ਪੁਰਾਣੇ ਲੇਖ ਵਿੱਚ ਵੀ ਸੋਧ ਕੀਤੀ ਜਾ ਸਕਦੀ ਹੈ।
# ਵਿਕੀਪੀਡੀਆ ਲੇਖ ਵਿੱਚ ਦਿੱਤੇ ਗਏ ਯੋਗਦਾਨ ਸੰਬੰਧੀ 1 ਅੰਕ ਹਾਸਿਲ ਕਰਨ ਲਈ 3000 ਬਾਇਟਸ ਜਾਂ 300 ਸ਼ਬਦਾਂ ਦਾ ਯੋਗਦਾਨ ਲਾਜ਼ਮੀ ਹੈ।
# ਕਿਰਪਾ ਕਰਕੇ ਲੇਖ ਦੇ ਹੇਠਾਂ 'ਸ਼੍ਰੇਣੀ:ਵਿਕੀ ਲਵਸ ਲਿਟਰੇਚਰ 2022' ਜੋੜ ਦਿੱਤੀ ਜਾਵੇ।
# ਵਿਕੀਸੋਰਸ ਲਈ 1 ਸਫਾ ਪਰੂਫਰੀਡ ਕਰਨ, ਵੈਲੀਡੇਟ ਕਰਨ ਲਈ ਵੀ 1 ਅੰਕ ਦਿੱਤਾ ਜਾਵੇਗਾ। ਇਸੇ ਤਰ੍ਹਾਂ, ਕਾਮਨਜ਼ ਉੱਪਰ 1 ਤਸਵੀਰ ਸ਼ਾਮਿਲ ਕਰਨ ਲਈ ਵੀ 1 ਅੰਕ ਦਿੱਤਾ ਜਾਵੇਗਾ।
# ਨਿਰੋਲ ਮਸ਼ੀਨੀ ਅਨੁਵਾਦ ਰਾਹੀਂ ਬਣਾਏ ਗਏ ਲੇਖਾਂ ਨੂੰ ਰੱਦ ਕਰ ਦਿੱਤਾ ਜਾਵੇਗਾ। ਮਸ਼ੀਨੀ ਅਨੁਵਾਦ ਦੀ ਮਦਦ ਲਈ ਜਾ ਸਕਦੀ ਹੈ ਪਰ ਉਸ ਦਾ ਭਾਸ਼ਾਈ ਪੱਧਰ ’ਤੇ ਦਰੁਸਤ ਹੋਣਾ ਲਾਜ਼ਮੀ ਹੈ।
# 10 ਤੋਂ ਵੱਧ ਲੇਖ ਬਣਾਉਣ ਵਾਲੇ ਭਾਗੀਦਾਰਾਂ ਨੂੰ ਕਿਸੇ ਤਰ੍ਹਾਂ ਦੇ ਯਾਦ-ਚਿੰਨ੍ਹ ਨਾਲ ਸਨਮਾਨਿਤ ਕੀਤਾ ਜਾਵੇਗਾ।
==ਨਾਮ ਦਰਜ਼ ਕਰਵਾਓ==
ਵਿਕੀ ਲਵਸ ਲਿਟਰੇਚਰ ਦੇ ਵਿਕੀਸਰੋਤ ਮੁਕਾਬਲੇ ਵਿੱਚ ਭਾਗ ਲੈਣ ਲਈ ਆਪਣਾ ਨਾਂ ਹੇਠਾਂ ਦਰਜ਼ ਕਰਵਾਓ।
# [[ਵਰਤੋਂਕਾਰ:Gaurav Jhammat|Gaurav Jhammat]] ([[ਵਰਤੋਂਕਾਰ ਗੱਲ-ਬਾਤ:Gaurav Jhammat|ਗੱਲ-ਬਾਤ]]) 18:45, 4 ਜੁਲਾਈ 2022 (IST)
#[[ਵਰਤੋਂਕਾਰ:Rajdeep ghuman|Rajdeep ghuman]] ([[ਵਰਤੋਂਕਾਰ ਗੱਲ-ਬਾਤ:Rajdeep ghuman|ਗੱਲ-ਬਾਤ]]) 19:02, 4 ਜੁਲਾਈ 2022 (IST)
#[[ਵਰਤੋਂਕਾਰ:Dugal harpreet|Dugal harpreet]] ([[ਵਰਤੋਂਕਾਰ ਗੱਲ-ਬਾਤ:Dugal harpreet|ਗੱਲ-ਬਾਤ]]) 16:13, 5 ਜੁਲਾਈ 2022 (IST)
# [[File:Hardarshan.gif|frameless|link=User:Benipal hardarshan]]<sup>[[User talk:Benipal hardarshan|Talk]]</sup>
#[[ਵਰਤੋਂਕਾਰ:Gill jassu|Gill jassu]] ([[ਵਰਤੋਂਕਾਰ ਗੱਲ-ਬਾਤ:Gill jassu|ਗੱਲ-ਬਾਤ]]) 15:06, 27 ਜੁਲਾਈ 2022 (IST)
== ਕਿਤਾਬਾਂ ਦੀ ਸੂਚੀ ==
# [[ਇੰਡੈਕਸ:ਏਸ ਜਨਮ ਨਾ ਜਨਮੇ - ਸੁਖਪਾਲ.pdf|ਏਸ ਜਨਮ ਨ ਜਨਮੇ]][[ਵਰਤੋਂਕਾਰ:Rajdeep ghuman|Rajdeep ghuman]] ([[ਵਰਤੋਂਕਾਰ ਗੱਲ-ਬਾਤ:Rajdeep ghuman|ਗੱਲ-ਬਾਤ]]) 22:15, 4 ਜੁਲਾਈ 2022 (IST)
# [[ਇੰਡੈਕਸ:ਪੰਚ ਤੰਤ੍ਰ.pdf|ਪੰਚ ਤੰਤਰ]]
# [[ਇੰਡੈਕਸ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf|ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ]]
# [[ਇੰਡੈਕਸ:ਕੂਕਿਆਂ ਦੀ ਵਿਥਿਆ.pdf|ਕੂਕਿਆਂ ਦੀ ਵਿਥਿਆ]]
# [[ਇੰਡੈਕਸ:ਕੋਇਲ ਕੂ.pdf|ਕੋਇਲ ਕੂ]]
# [[ਇੰਡੈਕਸ:ਹੀਰ ਵਾਰਿਸ ਸ਼ਾਹ.pdf|ਹੀਰ ਵਾਰਿਸ ਸ਼ਾਹ]]
==ਜਿਉਰੀ==
#[[ਵਰਤੋਂਕਾਰ:Rajdeep ghuman|Rajdeep ghuman]] ([[ਵਰਤੋਂਕਾਰ ਗੱਲ-ਬਾਤ:Rajdeep ghuman|ਗੱਲ-ਬਾਤ]]) 21:59, 4 ਜੁਲਾਈ 2022 (IST)

#[[File:Hardarshan.gif|frameless|link=User:Benipal hardarshan]]<sup>[[User talk:Benipal hardarshan|Talk]]</sup>
==ਭਾਗ ਲੈਣ ਵਾਲੇ ਭਾਈਚਾਰੇ==
# ਪੰਜਾਬੀ ਵਿਕੀਪੀਡੀਆ
# ਸੰਥਾਲੀ ਵਿਕੀਪੀਡੀਆ
# ਉੜੀਆ ਵਿਕੀਪੀਡੀਆ
# ਆਸਾਮੀ ਵਿਕੀਪੀਡੀਆ
==ਸੰਯੋਜਕ (Organizer)==
* [[:pa:User:Gaurav Jhammat|Gaurav Jhammat]]
* [[:pa:User:Nitesh Gill|Nitesh Gill]]
== ਸਬੰਧਤ ਕੜੀਆਂ ==
* [[m:Wiki Loves Literature|ਮੈਟਾਵਿਕੀ 'ਤੇ ਬਣਿਆ ਮੁੱਖ ਸਫ਼ਾ]]
}}
eyeafwp0asiw9rgaan8c55eygtopmjc
141065
141063
2022-07-27T09:49:49Z

# [[ਇੰਡੈਕਸ:ਕੋਇਲ ਕੂ.pdf|ਕੋਇਲ ਕੂ]] [[ਵਰਤੋਂਕਾਰ:Gill jassu|Gill jassu]] ([[ਵਰਤੋਂਕਾਰ ਗੱਲ-ਬਾਤ:Gill jassu|ਗੱਲ-ਬਾਤ]]) 15:19, 27 ਜੁਲਾਈ 2022 (IST)
# [[ਇੰਡੈਕਸ:ਹੀਰ ਵਾਰਿਸ ਸ਼ਾਹ.pdf|ਹੀਰ ਵਾਰਿਸ ਸ਼ਾਹ]]
==ਜਿਉਰੀ==
#[[ਵਰਤੋਂਕਾਰ:Rajdeep ghuman|Rajdeep ghuman]] ([[ਵਰਤੋਂਕਾਰ ਗੱਲ-ਬਾਤ:Rajdeep ghuman|ਗੱਲ-ਬਾਤ]]) 21:59, 4 ਜੁਲਾਈ 2022 (IST)
#[[ਵਰਤੋਂਕਾਰ:Dugal harpreet|Dugal harpreet]] ([[ਵਰਤੋਂਕਾਰ ਗੱਲ-ਬਾਤ:Dugal harpreet|ਗੱਲ-ਬਾਤ]]) 16:13, 5 ਜੁਲਾਈ 2022 (IST)
#[[File:Hardarshan.gif|frameless|link=User:Benipal hardarshan]]<sup>[[User talk:Benipal hardarshan|Talk]]</sup>
==ਭਾਗ ਲੈਣ ਵਾਲੇ ਭਾਈਚਾਰੇ==
# ਪੰਜਾਬੀ ਵਿਕੀਪੀਡੀਆ
# ਸੰਥਾਲੀ ਵਿਕੀਪੀਡੀਆ
# ਉੜੀਆ ਵਿਕੀਪੀਡੀਆ
# ਆਸਾਮੀ ਵਿਕੀਪੀਡੀਆ
==ਸੰਯੋਜਕ (Organizer)==
* [[:pa:User:Gaurav Jhammat|Gaurav Jhammat]]
* [[:pa:User:Nitesh Gill|Nitesh Gill]]
== ਸਬੰਧਤ ਕੜੀਆਂ ==
* [[m:Wiki Loves Literature|ਮੈਟਾਵਿਕੀ 'ਤੇ ਬਣਿਆ ਮੁੱਖ ਸਫ਼ਾ]]
}}
3b91y4z9cx7hohlot6dyz2emxfjb7p6
141066
141065
2022-07-27T09:50:36Z

# [[ਇੰਡੈਕਸ:ਕੋਇਲ ਕੂ.pdf|ਕੋਇਲ ਕੂ]] - [[ਵਰਤੋਂਕਾਰ:Gill jassu|Gill jassu]] ([[ਵਰਤੋਂਕਾਰ ਗੱਲ-ਬਾਤ:Gill jassu|ਗੱਲ-ਬਾਤ]]) 15:19, 27 ਜੁਲਾਈ 2022 (IST)
# [[ਇੰਡੈਕਸ:ਹੀਰ ਵਾਰਿਸ ਸ਼ਾਹ.pdf|ਹੀਰ ਵਾਰਿਸ ਸ਼ਾਹ]]
==ਜਿਉਰੀ==
#[[ਵਰਤੋਂਕਾਰ:Rajdeep ghuman|Rajdeep ghuman]] ([[ਵਰਤੋਂਕਾਰ ਗੱਲ-ਬਾਤ:Rajdeep ghuman|ਗੱਲ-ਬਾਤ]]) 21:59, 4 ਜੁਲਾਈ 2022 (IST)
#[[ਵਰਤੋਂਕਾਰ:Dugal harpreet|Dugal harpreet]] ([[ਵਰਤੋਂਕਾਰ ਗੱਲ-ਬਾਤ:Dugal harpreet|ਗੱਲ-ਬਾਤ]]) 16:13, 5 ਜੁਲਾਈ 2022 (IST)
#[[File:Hardarshan.gif|frameless|link=User:Benipal hardarshan]]<sup>[[User talk:Benipal hardarshan|Talk]]</sup>
==ਭਾਗ ਲੈਣ ਵਾਲੇ ਭਾਈਚਾਰੇ==
# ਪੰਜਾਬੀ ਵਿਕੀਪੀਡੀਆ
# ਸੰਥਾਲੀ ਵਿਕੀਪੀਡੀਆ
# ਉੜੀਆ ਵਿਕੀਪੀਡੀਆ
# ਆਸਾਮੀ ਵਿਕੀਪੀਡੀਆ
==ਸੰਯੋਜਕ (Organizer)==
* [[:pa:User:Gaurav Jhammat|Gaurav Jhammat]]
* [[:pa:User:Nitesh Gill|Nitesh Gill]]
== ਸਬੰਧਤ ਕੜੀਆਂ ==
* [[m:Wiki Loves Literature|ਮੈਟਾਵਿਕੀ 'ਤੇ ਬਣਿਆ ਮੁੱਖ ਸਫ਼ਾ]]
}}
nmc1tbbr6moe8vmcbngjf9p62kj5ai1
141067
141066
2022-07-27T09:52:58Z

# [[ਇੰਡੈਕਸ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf|ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ]] - [[ਵਰਤੋਂਕਾਰ:Gill jassu|Gill jassu]] ([[ਵਰਤੋਂਕਾਰ ਗੱਲ-ਬਾਤ:Gill jassu|ਗੱਲ-ਬਾਤ]]) 15:22, 27 ਜੁਲਾਈ 2022 (IST)
# [[ਇੰਡੈਕਸ:ਕੂਕਿਆਂ ਦੀ ਵਿਥਿਆ.pdf|ਕੂਕਿਆਂ ਦੀ ਵਿਥਿਆ]]
# [[ਇੰਡੈਕਸ:ਕੋਇਲ ਕੂ.pdf|ਕੋਇਲ ਕੂ]]
# [[ਇੰਡੈਕਸ:ਹੀਰ ਵਾਰਿਸ ਸ਼ਾਹ.pdf|ਹੀਰ ਵਾਰਿਸ ਸ਼ਾਹ]]
==ਜਿਉਰੀ==
#[[ਵਰਤੋਂਕਾਰ:Rajdeep ghuman|Rajdeep ghuman]] ([[ਵਰਤੋਂਕਾਰ ਗੱਲ-ਬਾਤ:Rajdeep ghuman|ਗੱਲ-ਬਾਤ]]) 21:59, 4 ਜੁਲਾਈ 2022 (IST)
#[[ਵਰਤੋਂਕਾਰ:Dugal harpreet|Dugal harpreet]] ([[ਵਰਤੋਂਕਾਰ ਗੱਲ-ਬਾਤ:Dugal harpreet|ਗੱਲ-ਬਾਤ]]) 16:13, 5 ਜੁਲਾਈ 2022 (IST)
#[[File:Hardarshan.gif|frameless|link=User:Benipal hardarshan]]<sup>[[User talk:Benipal hardarshan|Talk]]</sup>
==ਭਾਗ ਲੈਣ ਵਾਲੇ ਭਾਈਚਾਰੇ==
# ਪੰਜਾਬੀ ਵਿਕੀਪੀਡੀਆ
# ਸੰਥਾਲੀ ਵਿਕੀਪੀਡੀਆ
# ਉੜੀਆ ਵਿਕੀਪੀਡੀਆ
# ਆਸਾਮੀ ਵਿਕੀਪੀਡੀਆ
==ਸੰਯੋਜਕ (Organizer)==
* [[:pa:User:Gaurav Jhammat|Gaurav Jhammat]]
* [[:pa:User:Nitesh Gill|Nitesh Gill]]
== ਸਬੰਧਤ ਕੜੀਆਂ ==
* [[m:Wiki Loves Literature|ਮੈਟਾਵਿਕੀ 'ਤੇ ਬਣਿਆ ਮੁੱਖ ਸਫ਼ਾ]]
}}
4092cjmlmhwurh44g4382o14p8672ze
ਪੰਨਾ:ਏਸ ਜਨਮ ਨਾ ਜਨਮੇ - ਸੁਖਪਾਲ.pdf/58
250
52982
141062
2022-07-27T09:29:28Z
Gill jassu
619
/* ਗਲਤੀਆਂ ਲਾਈਆਂ */
proofread-page
text/x-wiki
<noinclude><pagequality level="3" user="Gill jassu" /></noinclude>ਕੰਢੇ
ਸ਼ਰਤ ਦਾ ਬੀਜ,
ਸਿੰਘ ਸਜੀਲੇ ਰੋਹ ਵਿਚ ਬੋਲੇ ...
ਦੁੱਖ ਆਉਂਦਾ ਹੈ ਉੱਛਲ ਉੱਛਲ ਲਹਿਰ ਵਾਂਗ ਟਕਰਾਵੇ ਕੰਢੇ ਨਾਲ ਫਿਰ ਮੁੜ ਜਾਵੇ ਕੰਢਾ ਵੀ ਖੁਰ ਜਾਵੇ ਥੋੜਾ ਥੋੜਾ ...
ਹਰ ਵਾਰੀ ਇਉਂ ਮੁੜਦੇ ਮੁੜਦੇ ਮੁੜ ਜਾਣਾ ਦੁੱਖ ਮੁੱਕ ਜਾਣਾ ਦੁੱਖ ਥੱਕ ਟੁੱਟ ਕੇ
‘ਗੁਰੂ ਜੀ, ਤੇਰੇ ਵੈਰੀ ਸਾਰੇ ਵਖ਼ਤਾਂ ਨਾਲ ਚੁਣ ਚੁਣ ਮਾਰੇ ਦੇ ਦੇ ਪਾਣੀ ਪਿਆ ਉਠਾਵੇ ... ਪੁੱਛੋ ਏਹਨੂੰ ਕਿਸ ਦੇ ਵੱਲ ਹੈ ਇਹ ਕਹਿੰਦਾ ਹੈ ਰੱਬ ਦੇ ਵੱਲ ਹੈ ਏਹਨੂੰ ਦੱਸਿਐ ਵਾਹਿਗੁਰੂ ਤਾਂ ਸਾਡੇ ਵੱਲ ਹੈ ਪਰ ਨਾ ਸੁਣਦਾ ਤੇਰਾ ਘਨਈਆ ... ਦੇਹ ਆਗਿਆ ! ਬੀਅ ਕਰ ਦਈਏ ਨਾਸ ਪਹਿਲਾਂ ਏਸ ਅਕ੍ਰਿਤਘਣ ਦਾ ...
ਖੁਰਦਿਆਂ ਟੁਟਦਿਆਂ ਫੁਟਦਿਆਂ ਵੀ ਰਹਿ ਜਾਣਾ ਫਿਰ ਵੀ ਹੋਣਾ ਕੰਢਿਆਂ ਏਥੇ ...
ਮਸ਼ਕ ਘਨਈਏ ਦੀ ਗੁਰੂ ਦੀ ਅੱਖੀਓਂ ਵਹਿ ਪਈ
ਗੁਰੂ ਬੋਲਿਆ ... ( 54 )<noinclude>{{right|(54)}}</noinclude>
52yma2y4tnu5gj3iwx9k8serxbd6h7w
141064
141062
2022-07-27T09:45:53Z
Gill jassu
619
proofread-page
text/x-wiki
<noinclude><pagequality level="3" user="Gill jassu" /></noinclude>{{x-larger|'''ਕੰਢੇ'''}}
{{multicol}}<poem>ਦੁੱਖ ਆਉਂਦਾ ਹੈ ਉੱਛਲ ਉੱਛਲ
ਲਹਿਰ ਵਾਂਗ ਟਕਰਾਵੇ ਕੰਢੇ ਨਾਲ
ਫਿਰ ਮੁੜ ਜਾਵੇ
ਕੰਢਾ ਵੀ ਖੁਰ ਜਾਵੇ ਥੋੜ੍ਹਾ ਥੋੜ੍ਹਾ ...
ਹਰ ਵਾਰੀ ਇਉਂ ਮੁੜਦੇ ਮੁੜਦੇ
ਮੁੜ ਜਾਣਾ ਦੁੱਖ
ਮੁੱਕ ਜਾਣਾ ਦੁੱਖ
ਥੱਕ ਟੁੱਟ ਕੇ
ਖੁਰਦਿਆਂ ਟੁਟਦਿਆਂ ਫੁਟਦਿਆਂ
ਵੀ ਰਹਿ ਜਾਣਾ
ਫਿਰ ਵੀ ਹੋਣਾ
ਕੰਢਿਆਂ ਏਥੇ ...</poem>
{{Css image crop
|Image = ਏਸ_ਜਨਮ_ਨਾ_ਜਨਮੇ_-_ਸੁਖਪਾਲ.pdf
|Page = 58
|bSize = 450
|cWidth = 50
|cHeight = 35
|oTop = 210
|oLeft = 120
|Location = center
|Description =
}}
{{multicol-break}}
{{x-larger|'''ਸੁਰਤ ਦਾ ਬੀਅ'''}}
ਸਿੰਘ ਸਜੀਲੇ
ਰੋਹ ਵਿਚ ਬੋਲੇ ...
'ਗੁਰੂ ਜੀ, ਤੇਰੇ ਵੈਰੀ ਸਾਰੇ
ਵਖ਼ਤਾਂ ਨਾਲ ਚੁਣ ਚੁਣ ਮਾਰੇ
ਦੇ ਦੇ ਪਾਣੀ ਪਿਆ ਉਠਾਵੇ ...
ਪੁੱਛੋ ਏਹਨੂੰ ਕਿਸ ਦੇ ਵੱਲ ਹੈ
ਇਹ ਕਹਿੰਦਾ ਹੈ ਰੱਬ ਦੇ ਵੱਲ ਹੈ
ਏਹਨੂੰ ਦੱਸਿਐ ਵਾਹਿਗੁਰੂ ਤਾਂ ਸਾਡੇ ਵੱਲ ਹੈ
ਪਰ ਨਾ ਸੁਣਦਾ ਤੇਰਾ ਘਨਈਆ ...
ਦੇਹ ਆਗਿਆ!
ਬੀਅ ਕਰ ਦਈਏ ਨਾਸ ਪਹਿਲਾਂ
ਏਸ ਅਕ੍ਰਿਤਘਣ ਦਾ ...'
ਮਸ਼ਕ ਘਨਈਏ ਦੀ
ਗੁਰੂ ਦੀ ਅੱਖੀਓਂ ਵਹਿ ਪਈ
ਗੁਰੂ ਬੋਲਿਆ ...
{{Css image crop
|Image = ਏਸ_ਜਨਮ_ਨਾ_ਜਨਮੇ_-_ਸੁਖਪਾਲ.pdf
|Page = 58
|bSize = 450
|cWidth = 53
|cHeight = 47
|oTop = 210
|oLeft = 308
|Location = center
|Description =
}}
{{multicol-end}}<noinclude>{{right|(54)}}</noinclude>
4fdrc64qys1ztijaslazpitswgrlnqc